India

ਈਡੀ ਨੇ ਪੱਛਮੀ ਬੰਗਾਲ ਦੇ ਮੰਤਰੀ ਤੇ ਟੀਐੱਮਸੀ ਨੇਤਾਵਾਂ ਦੇ ਘਰਾਂ ’ਤੇ ਛਾਪੇ ਮਾਰੇ

ਕੋਲਕਾਤਾ – ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸਵੇਰੇ ਪੱਛਮੀ ਬੰਗਾਲ ਦੇ ਫਾਇਰ ਅਤੇ ਐਮਰਜੰਸੀ ਸੇਵਾਵਾਂ ਮੰਤਰੀ ਸੁਜੀਤ ਬੋਸ, ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਵਿਧਾਇਕ ਤਾਪਸ ਰਾਏ ਅਤੇ ਉੱਤਰੀ ਦਮਦਮ ਨਗਰਪਾਲਿਕਾ ਦੇ ਸਾਬਕਾ ਚੇਅਰਮੈਨ ਨੂੰ ਭਰਤੀ ‘ਚ ਬੇਨਿਯਮੀਆਂ ਦੀ ਜਾਂਚ ਦੇ ਸਬੰਧ ‘ਚ ਗ੍ਰਿਫ਼ਤਾਰ ਕੀਤਾ ਹੈ। ਸੁਬੋਧ ਚੱਕਰਵਰਤੀ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਗਈ। ਈਡੀ ਦੇ ਅਧਿਕਾਰੀਆਂ ਨੇ ਕੇਂਦਰੀ ਬਲਾਂ ਦੇ ਨਾਲ ਅੱਜ ਸਵੇਰੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਲੇਕ ਟਾਊਨ ਖੇਤਰ ਵਿੱਚ ਬੋਸ ਦੇ ਦੋ ਨਿਵਾਸਾਂ ‘ਤੇ ਛਾਪਾ ਮਾਰਿਆ। ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੇ ਤਾਪਸ ਰਾਏ ਦੀ ‘ਬੀਬੀ ਗਾਂਗੁਲੀ ਸਟਰੀਟ’ ਸਥਿਤ ਰਿਹਾਇਸ਼ ਅਤੇ ਬਿਰਾਤੀ ਸਥਿਤ ਚੱਕਰਵਰਤੀ ਦੀ ਰਿਹਾਇਸ਼ ‘ਤੇ ਵੀ ਛਾਪੇਮਾਰੀ ਕੀਤੀ।

Related posts

ਸੋਨ ਤਗਮਾ ਜੇਤੂਆਂ ਈਸ਼ਾ ਸਿੰਘ ਅਤੇ ਨਾਇਬ ਸੂਬੇਦਾਰ ਨੀਰੂ ਢਾਂਡਾ ਦਾ ਸਨਮਾਨ।

admin

ਕੀ ਲੋਕ ਸਭਾ ਸੀਟਾਂ ਦੀ ਗਿਣਤੀ 50 ਫੀਸਦੀ ਹੋਰ ਵਧ ਜਾਵੇਗੀ?

admin

ਅਪਾਰਟਮੈਂਟ ਦੇ ਸਵਿਮਿੰਗ ਪੂਲ ’ਚ ਬੱਚੀ ਦੀ ਮਿਲੀ ਲਾਸ਼, ਲੋਕਾਂ ਨੇ ਪ੍ਰਦਰਸ਼ਨ ਕਰਕੇ ਕੀਤੀ ਇਨਸਾਫ਼ ਦੀ ਮੰਗ

Bunty