Bollywood

ਉਰਵਸ਼ੀ ਨੇ ਦੱਸਿਆ ਆਪਣਾ ‘ਹਾਲ-ਏ-ਦਿਲ’

ਨਵੀਂ ਦਿੱਲੀ – ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ‘ਚ ਛਾਈ ਹੋਈ ਉਰਵਸ਼ੀ ਰੌਤੇਲਾ ਨੇ ਆਪਣੇ ਦਿਲ ਦੀ ਗੱਲ ਕਹੀ ਹੈ। ਕ੍ਰਿਕਟਰ ਰਿਸ਼ਭ ਪੰਤ ਨਾਲ ਆਪਣੇ ਰਿਸ਼ਤੇ ਅਤੇ ਫਿਰ ਉਸ ਤੋਂ ਮਾਫੀ ਮੰਗਣ ਦੀ ਉਰਵਸ਼ੀ ਦੀ ਵੀਡੀਓ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਇਸ ਕਾਰਨ ਉਨ੍ਹਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ‘ਚ ਉਰਵਸ਼ੀ ਪਾਕਿਸਤਾਨੀ ਕ੍ਰਿਕਟਰ ਨਸੀਮ ਸ਼ਾਹ ਨਾਲ ਆਪਣੇ ਐਡਿਟ ਕੀਤੇ ਵੀਡੀਓ ਨੂੰ ਲੈ ਕੇ ਵੀ ਨੈਟੀਜ਼ਨਜ਼ ਦੇ ਨਿਸ਼ਾਨੇ ‘ਤੇ ਰਹੀ ਸੀ। ਉਰਵਸ਼ੀ ਇਨ੍ਹੀਂ ਦਿਨੀਂ ਆਪਣੀ ਨਵੀਂ ਪੋਸਟ ਨੂੰ ਲੈ ਕੇ ਚਰਚਾ ‘ਚ ਹੈ। ਇਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਅਜਿਹੀਆਂ ਲਾਈਨਾਂ ਲਿਖੀਆਂ ਹਨ, ਕਿ ਲੋਕਾਂ ਨੂੰ ਰਿਸ਼ਭ ਪੰਤ ਦੀ ਯਾਦ ਆ ਗਈ।

Related posts

ਅਨੁਸ਼ਕਾ ਸ਼ਰਮਾ ਦੇ ਇਸ ਕਿਰਦਾਰ ਲਈ ਰੀਆ ਨੇ ਦਿੱਤਾ Audition, ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਬਦਲੀ ਜ਼ਿੰਦਗੀ

Bunty

ਆਮਿਰ ਖਾਨ ਦੀ ਬੇਟੀ ਇਰਾ ਦੀ ਹੋਈ ਮੰਗਣੀ

Bunty

‘ਲਾਸ਼ ਤਿਹਾੜ ਦੇ ਸਾਹਮਣੇ ਰੱਖੀ ਹੈ, ਜੇਕਰ ਫੜ ਸਕਦੇ ਹੋ ਤਾਂ ਫੜ ਕੇ ਦਿਖਾਓ’

Bunty