NewsBreaking NewsIndiaLatest News

ਉੱਤਰਾਖੰਡ ’ਚ ਅੱਜ ਸਵੇਰੇ ਆਇਆ ਭੂਚਾਲ, ਕਈ ਜ਼ਿਲ੍ਹਿਆਂ ’ਚ ਮਹਿਸੂਸ ਕੀਤੇ ਗਏ ਝਟਕੇ

ਚਮੋਲੀ – ਉੱਤਰਖੰਡ ਦੇ ਕਈ ਜ਼ਿਲ੍ਹਿਆਂ ’ਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਲੋਕ ਦਹਿਸ਼ਤ ’ਚ ਆ ਗਏ ਤੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਲੋਕਾਂ ਦਾ ਕਹਿਣਾ ਹੈ ਕਿ ਝਟਕੇ ਕਾਫੀ ਤੇਜ਼ ਸਨ। ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਕਰੀਬ 5:58 ਵਜੇ ਉੱਤਰਾਖੰਡ ਦੇ ਚਮੋਲੀ, ਪੌੜੀ, ਅਲਮੋੜਾ ਆਦਿ ਜ਼ਿਲ੍ਹਿਆਂ ’ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਚਮੋਲੀ ’ਚ ਧਰਤੀ ਦੇ ਪੰਜ ਕਿਮੀ ਅੰਦਰ ਰਿਹਾ। ਨਾਲ ਹੀ ਇਸ ਦੀ Intensity Richter Scale ’ਤੇ 4.7 Magnitude ਰਹੀ ਹੈ। ਹਾਲਾਂਕਿ ਅਜੇ ਭੂਚਾਲ ਨਾਲ ਕਿਸੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।

Related posts

ਮਨੀਪੁਰ ਵਿੱਚ ਮੁੜ ਭੜਕੀ ਹਿੰਸਾ; 3 ਮੰਤਰੀਆਂ, 6 ਵਿਧਾਇਕਾਂ ਦੇ ਘਰਾਂ ’ਤੇ ਹਮਲਾ, 5 ਜ਼ਿਲ੍ਹਿਆਂ ’ਚ ਕਰਫਿਊ

Bunty

ਕੇਜਰੀਵਾਲ ਨੇ ਤਿਹਾੜ ਜੇਲ੍ਹ ’ਚੋਂ ਫਿਰ ਭੇਜਿਆ ਸੰਦੇਸ਼, ਮਾੜੀ ਸਥਿਤੀ ਵਿੱਚ ਵੀ ਲੋਕਾਂ ਦੀ ਸੇਵਾ ਜਾਰੀ ਰੱਖਣੀ

Bunty

ਦਿੱਲੀ ‘ਚ ਸਿਰਫ਼ ਤਿੰਨ ਦਿਨ ਰਹਿਣ ਨਾਲ ਇਨਫੈਕਸ਼ਨ ਹੋ ਸਕਦੀ: ਕੇਂਦਰੀ ਮੰਤਰੀ

admin