India

ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟਰੱਕ, ਇਕ ਹੀ ਪਰਿਵਾਰ ਦੇ 7 ਜੀਆਂ ਦੀ ਮੌਤ

ਜੈਪੁਰ  – ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ’ਚ ਮੋਗਾ ਹਾਈਵੇਅ ’ਤੇ ਇਕ ਕਾਰ ਅਤੇ ਟਰੱਕ ਦੀ ਆਹਮਣੇ-ਸਾਹਮਣੇ ਟੱਕਰ ’ਚ ਇਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਸ਼ਨੀਵਾਰ ਦੇਰ ਰਾਤ ਹਨੂੰਮਾਨਗੜ੍ਹ ਸ਼ਹਿਰ ਥਾਣਾ ਖੇਤਰ ਦੀ ਹੈ।
ਥਾਣਾ ਮੁਖੀ ਵੇਦਪਾਲ ਨੇ ਦੱਸਿਆ ਕਿ ਹਾਈਵੇਅ ’ਤੇ ਨੋਰੰਗਦੇਸਰ ਕੋਲ ਕਾਰ ਅਤੇ ਟਰੱਕ ਦੀ ਆਹਮਣੇ-ਸਾਹਮਣੇ ਟੱਕਰ ਵਿਚ ਕਾਰ ਸਵਾਰ ਪਰਮਜੀਤ ਕੌਰ (60), ਖੁਸ਼ਵਿੰਦਰ ਸਿੰਘ (25), ਉਨ੍ਹਾਂ ਦੀ ਪਤਨੀ ਪਰਮਜੀਤ ਕੌਰ (22), ਪੁੱਤਰ ਮਨਜੋਤ ਸਿੰਘ (5), ਰਾਮਪਾਲ (36), ਉਨ੍ਹਾਂ ਦੀ ਪਤਨੀ ਰੀਨਾ (35), ਪੁੱਤਰੀ ਰੀਤ (12) ਦੀ ਮੌਤ ਹੋ ਗਈ।

Related posts

ਦੇਸ਼ ‘ਚ ਪਸ਼ੂਆਂ ਲਈ ਪਹਿਲੀ ਕੋਵਿਡ 19 ਵੈਕਸੀਨ ਤਿਆਰ

Bunty

ਨਿਊਜ਼ੀਲੈਂਡ ’ਚ ਵੇਖਣ ਨੂੰ ਮਿਲਿਆ ‘ਅਰੋਰਾ’ ਦਾ ਦਿਲਕਸ਼ ਨਜ਼ਾਰਾ

Bunty

ਭਾਰਤ ਨੇ 12 ਕਰੋੜ ਤੋਂ ਵੱਧ ਕੋਵਿਡ ਟੀਕਾਕਰਨ ਖੁਰਾਕਾਂ ਨਾਲ ਪਾਰ ਕੀਤਾ 208 ਕਰੋੜ ਟੀਕਾਕਰਨ ਦਾ ਅੰਕੜਾ

Bunty