India

ਕੈਨੇਡਾ ਨੇ ਅਜਿਹੀ ਕੋਈ ਸਮੱਗਰੀ ਨਹੀਂ ਦਿੱਤੀ, ਜਿਸ ’ਤੇ ਸਾਡੀਆਂ ਏਜੰਸੀਆਂ ਅੱਗੇ ਜਾਂਚ ਕਰ ਸਕਣ: ਜੈਸ਼ੰਕਰ

ਮੁੰਬਈ –  ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਕੈਨੇਡਾ ਵੱਲੋਂ ਕੀਤੀ ਚੌਥੀ ਗਿ੍ਰਫਤਾਰੀ ’ਤੇ ਕਿਹਾ ਕਿ ਭਾਰਤੀ ਏਜੰਸੀਆਂ ਅਜਿਹਾ ਕੁੱਝ ਖਾਸ ਜਾਂ ਜਾਂਚ ਯੋਗ ਨਹੀਂ ਮਿਲਿਆ, ਜਿਸ ’ਤੇ ਦੇਸ਼ ਦੀਆਂ ਏਜੰਸੀਆਂ ਜਾਂਚ ਕਰ ਸਕਣ। ਸ੍ਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਜਾਂਚ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਕੈਨੇਡਾ ਅਜਿਹੀ ਕੋਈ ਜਾਣਕਾਰੀ ਜਾਂ ਸਬੂਤ ਤਾਂ ਦੇਵੇ, ਜਿਸ ’ਤੇ ਭਾਰਤ ਅੱਗੇ ਕਾਰਵਾਈ ਕਰ ਸਕੇ। ਮੰਤਰੀ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ‘ਸਾਨੂੰ ਕਦੇ ਵੀ ਅਜਿਹਾ ਕੁਝ ਨਹੀਂ ਮਿਲਿਆ ਜਿਸ ’ਤੇ ਸਾਡੀਆਂ ਜਾਂਚ ਏਜੰਸੀਆਂ ਅੱਗੇ ਕੰਮ ਕਰ ਸਕਣ।’

Related posts

5 ਲੱਖ ਦੇ ਇਨਾਮੀ ਸਮੇਤ 9 ਨਕਸਲੀ ਗਿ੍ਰਫ਼ਤਾਰ

Bunty

ਮਕਬੂਜ਼ਾ ਕਸ਼ਮੀਰ ’ਤੇ ਜਬਰੀ ਕਬਜ਼ੇ ਦੀ ਲੋੜ ਨਹੀਂ, ਇਸ ਦੇ ਲੋਕ ਖ਼ੁਦ ਭਾਰਤ ’ਚ ਸ਼ਾਮਲ ਹੋਣਾ ਚਾਹੁਣਗੇ: ਰਾਜਨਾਥ

Bunty

‘ਸੰਸਦ ਚਲੋ’ ਮਾਰਚ ਅਤੇ ਸੋਨਮ ਵਾਂਗਚੁਕ ਦੁਆਰਾ ਹਸਪਤਾਲ ‘ਚ ਭੁੱਖ ਹੜਤਾਲ ਜਾਰੀ

admin