Bollywood

ਟਾਈਗਰ ਤੇ ਦਿਸ਼ਾ ਨੇ ਆਪਣੇ ਸਾਲਾਂ ਪੁਰਾਣੇ ਰਿਸ਼ਤੇ ਨੂੰ ਖ਼ਤਮ ਕਰ ਦਿੱਤਾ

ਮੁੰਬਈ – ਬਾਲੀਵੁੱਡ ’ਚ ਦਿਸ਼ਾ ਪਾਟਨੀ ਤੇ ਟਾਈਗਰ ਸ਼ਰਾਫ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਅਕਸਰ ਚਰਚਾ ’ਚ ਰਹੀਆਂ ਹਨ। ਹਾਲਾਂਕਿ ਦੋਵੇਂ ਅਜਿਹੇ ਸਿਤਾਰੇ ਸਨ, ਜੋ ਆਪਣੀ ਨਿੱਜੀ ਜ਼ਿੰਦਗੀ ਨੂੰ ਪ੍ਰਾਈਵੇਟ ਰੱਖਣਾ ਪਸੰਦ ਕਰਦੇ ਹਨ। ਦੋਵਾਂ ਦੇ ਡੇਟਿੰਗ ਦੇ ਕਿੱਸੇ ਪਿਛਲੇ ਕਈ ਸਾਲਾਂ ਤੋਂ ਸਨ ਪਰ ਦੋਵਾਂ ਨੇ ਹੀ ਆਪਣੇ ਰਿਸ਼ਤੇ ਨੂੰ ਜਨਤਕ ਤੌਰ ’ਤੇ ਦੋਸਤੀ ਦਾ ਨਾਂ ਦਿੱਤਾ।ਹੁਣ ਦੋਵਾਂ ਦੇ ਬ੍ਰੇਕਅੱਪ ਨਾਲ ਜੁੜੀਆਂ ਕਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਸਲ ’ਚ ਹਾਲ ਹੀ ’ਚ ਖ਼ਬਰਾਂ ਆ ਰਹੀਆਂ ਹਨ ਕਿ ਟਾਈਗਰ ਤੇ ਦਿਸ਼ਾ ਨੇ ਆਪਣੇ ਸਾਲਾਂ ਪੁਰਾਣੇ ਰਿਸ਼ਤੇ ਨੂੰ ਖ਼ਤਮ ਕਰ ਦਿੱਤਾ ਹੈ ਤੇ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ। ਇਸ ਗੱਲ ਬਾਰੇ ਫਿਲਹਾਲ ਕੱਪਲ ਵਲੋਂ ਕੋਈ ਜਾਣਕਾਰੀ ਨਹੀਂ ਆਈ ਹੈ ਪਰ ਸੋਸ਼ਲ ਮੀਡੀਆ ’ਤੇ ਹੁਣ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਇਹ ਰਿਸ਼ਤਾ ਇਕ ਖ਼ਾਸ ਵਜ•ਾ ਕਰਕੇ ਟੁੱਟਿਆ ਹੈ।ਟਾਈਗਰ ਦੇ ਦੋਸਤ ਦੇ ਹਵਾਲੇ ਤੋਂ ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਟਾਈਗਰ ਤੇ ਦਿਸ਼ਾ ਵਿਚਾਲੇ ਬ੍ਰੇਕਅੱਪ ਦੀ ਵਜ•ਾ ਵਿਆਹ ਹੈ।

Related posts

ਮੋਦੀ ਦੇ ਸਵੱਛ ਭਾਰਤ ਮਿਸ਼ਨ ਨਾਲ ਜੁੜੀ ਆਲੀਆ ਭੱਟ

Bunty

ਅਕਸ਼ੈ ਕੁਮਾਰ ਤੇ ਟਵਿੰਕਲ ਖੰਨਾ ਫਿਲਮ ਦੀ ਸਕ੍ਰੀਨਿੰਗ ਦੌਰਾਨ !

admin

ਉਰਵਸ਼ੀ ਰੌਤੇਲਾ ਰੌਤੇਲਾ ਨੂੰ ਵਿਲਸ ਲਾਈਫਸਟਾਈਲ ਇੰਡੀਆ ਫੈਸ਼ਨ ਵੀਕ ਵਿਖੇ ਆਪਣਾ ਪਹਿਲਾ ਵੱਡਾ ਬ੍ਰੇਕ ਮਿਲਿਆ

Bunty