International

ਪਾਕਿਸਤਾਨ ਤੋਂ ਇਰਾਕ ਲੈ ਕੇ ਜਾ ਰਹੀ ਬੱਸ ਇਰਾਨ ’ਚ ਹਾਦਸੇ ਦਾ ਸ਼ਿਕਾਰ, ਘੱਟੋ-ਘੱਟੋ 28 ਮੌਤਾਂ

ਤਹਿਰਾਨ – ਪਾਕਿਸਤਾਨ ਤੋਂ ਸ਼ੀਆ ਸ਼ਰਧਾਲੂਆਂ ਨੂੰ ਲੈ ਕੇ ਇਰਾਕ ਜਾ ਰਹੀ ਬੱਸ ਦੇਰ ਰਾਤ ਮੱਧ ਇਰਾਨ ਵਿਚ ਹਾਦਸਾਗ੍ਰਸਤ ਹੋ ਗਈ। ਬੱਸ ’ਚ ਸਵਾਰ ਘੱਟੋ-ਘੱਟ 28 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 23 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਮੱਧ ਇਰਾਨ ਦੇ ਯਜ਼ਦ ਸੂਬੇ ‘ਚ ਦੇਰ ਰਾਤ ਵਾਪਰਿਆ। ਹਾਦਸੇ ‘ਚ 23 ਸ਼ਰਧਾਲੂ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ 14 ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ਦੇ ਸਮੇਂ ਬੱਸ ਵਿੱਚ ਕੁੱਲ 51 ਲੋਕ ਸਵਾਰ ਸਨ।

Related posts

ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰ ਰਿਹੈ ਅਮਰੀਕਾ: ਰੂਸ

Bunty

ਰਾਜਨਾਥ ਸਿੰਘ ਨੇ ਮੋਰੋਕੋ ਵਿੱਚ ਟਾਟਾ ਐਡਵਾਂਸਡ ਸਿਸਟਮਜ਼ ਦੇ ਰੱਖਿਆ ਉਤਪਾਦਨ ਪਲਾਂਟ ਦਾ ਉਦਘਾਟਨ ਕੀਤਾ, ਭਾਰਤ-ਮੋਰੋਕੋ ਰੱਖਿਆ ਸਹਿਯੋਗ ਨੂੰ ਇੱਕ ਨਵਾਂ ਆਯਾਮ ਦਿੱਤਾ।

admin

ਕੈਨੇਡਾ ਨੇ ਯੂਕ੍ਰੇਨ ਲਈ ਨਵੀਂ ਫ਼ੌਜੀ ਸਹਾਇਤਾ ਦਾ ਕੀਤਾ ਐਲਾਨ

Bunty