Bollywood

ਬਾਲੀਵੁੱਡ ਫਿਲਮ ‘ਵਨਵਾਸ’ ਦਾ ਟ੍ਰੇਲਰ ਲਾਂਚ !

ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਨਾਨਾ ਪਾਟੇਕਰ, ਉਤਕਰਸ਼ ਸ਼ਰਮਾ ਅਤੇ ਸਿਮਰਤ ਕੌਰ ਆਉਣ ਵਾਲੀ ਫਿਲਮ 'ਵਣਵਾਸ' ਦੇ ਟ੍ਰੇਲਰ ਲਾਂਚ ਦੌਰਾਨ। (ਫੋਟੋ: ਏ ਐਨ ਆਈ)

ਮੁੰਬਈ – ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਬਾਲੀਵੁੱਡ ਫਿਲਮ ‘ਵਨਵਾਸ’ ਦਾ ਟ੍ਰੇਲਰ ਮੁੰਬਈ ਵਿੱਚ ਬੀਤੇ ਦਿਨ ਲਾਂਚ ਕੀਤਾ ਗਿਆ। ਇਸ ਮੌਕੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਰਣਜੀਤ, ਬਾਲੀਵੁੱਡ ਅਦਾਕਾਰ ਉਤਕਰਸ਼ ਸ਼ਰਮਾ, ਸਿਮਰਤ ਕੌਰ, ਨਾਨਾ ਪਾਟੇਕਰ, ਪਲੇਬੈਕ ਗਾਇਕਾ ਪਲਕ ਮੁੱਛਲ ਅਤੇ ਸੰਗੀਤ ਨਿਰਦੇਸ਼ਕ ਅਤੇ ਫਿਲਮ ਕੰਪੋਜ਼ਰ ਮਿਥੂਨ ਸਮਾਗਮ ਦੇ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ।

Related posts

ਅਧਰਮ ਦਾ ਨਾਸ਼ ਕਰਨ ਸ਼੍ਰੀ ਰਾਮ ਬਣ ਕੇ ਆਏ ਪ੍ਰਭਾਸ, ਸੈਫ ਅਲੀ ਖ਼ਾਨ ਬਣੇ ਰਾਵਣ ਨੇ ਵੀ ਦਿੱਤੀ ਸਖ਼ਤ ਟੱਕਰ

Bunty

‘ਪੁਸ਼ਪਾ’ ਦੀ ਪਹਿਲੇ ਸੋਮਵਾਰ ਦੀ ਕਮਾਈ ਜਾਣ ਕੇ ਨਹੀਂ ਹੋਵੇਗਾ ਯਕੀਨ

Bunty

ਸਿਰਫ ਐਕਟਿੰਗ ਹੀ ਨਹੀਂ ਡਾਂਸਿੰਗ ਕੁਵੀਨ ਵੀ ਹੈ ਮਾਧੁਰੀ ਦੀਕਸ਼ਿਤ, ਸੁਣੋ ਸੁਪਰਹਿੱਟ ਗੀਤ

admin