Breaking News India Latest News News

ਭਾਰਤ ’ਚ ਹੁਣ ਤਕ ਸਭ ਤੋਂ ਤੇਜ਼ ਲਗਾਈ ਗਈ 1.5 ਕਰੋੜ ਵੈਕਸੀਨ

ਨਵੀਂ ਦਿੱਲੀ – ਭਾਰਤ ’ਚ ਇਕ ਦਿਨ ’ਚ ਸਭ ਤੋਂ ਤੇਜ਼ ਵੈਕਸੀਨ ਲਗਾਉਣ ਦਾ ਕੰਮ ਕੀਤਾ ਗਿਆ ਹੈ। ਦੁਪਹਿਰੇ 1.30 ਵਜੇ ਤਕ ਦੇਸ਼ ’ਚ ਇਕ ਕਰੋੜ ਤੋਂ ਜ਼ਿਆਦਾ ਵੈਕਸੀਨ ਦੇ ਦਿੱਤੀ। ਇਸ ਗੱਲ ਦੀ ਜਾਣਕਾਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਦਿੱਤੀ। ਦੇਸ਼ ’ਚ ਹੁਣ ਵੀ ਵੈਕਸੀਨੇਸ਼ਨ ਪ੍ਰੋਗਰਾਮ ਤੇਜ਼ੀ ਦੇ ਨਾਲ ਚੱਲ ਰਿਹਾ ਹੈ। ਸਿਹਤ ਮੰਤਰਾਲੇ ਅਨੁਸਾਰ ਭਾਰਤ ’ਚ ਇਕ ਦਿਨ ਸਭ ਤੋਂ ਜ਼ਿਆਦਾ ਵੈਕਸੀਨ ਲਗਾਉਣ ਦਾ ਰਿਕਾਰਡ ਤੋੜ ਦਿੱਤਾ। ਸਿਹਤ ਮੰਤਰਾਲੇ ਅਨੁਸਾਰ ਭਾਰਤ ’ਚ ਇਕ ਦਿਨ ਸਭ ਤੋਂ ਜ਼ਿਆਦਾ ਵੈਕਸੀਨ ਲੱਗਾ ਦਿੱਤੀ ਹੈ। ਦੱਸਿਆ ਗਿਆ ਕਿ ਭਾਰਤ ਨੇ ਇਕ ਕਰੋੜ 50 ਲੱਖ ਤੋਂ ਵੈਕਸੀਨ ਲਗਾਉਣ ਦਾ ਰਿਕਾਰਡ ਤੋੜ ਦਿੱਤਾ ਹੈ। ਦੱਸਿਆ ਗਿਆ ਕਿ ਭਾਰਤ ਨੇ ਇਕ ਕਰੋੜ 50 ਕਰੋੜ ਲੱਖ ਤੋਂ ਜ਼ਿਆਦਾ ਵੈਕਸੀਨ ਲੱਗਾ ਦਿੱਤੀ ਹੈ। ਮੰਡਵਿਆ ਨੇ ਟਵੀਟ ਕਰਦੇ ਹੋਏ ਦੱਸਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ’ਤੇਦੇਸ਼ ਨੇ 1.30 ਵਜੇ ਤਕ ਹੁਣ ਸਭ ਤੋਂ ਤੇਜ਼ 1 ਕਰੋੜ ਵੈਕਸੀਨ ਲਗਾਉਣ ਦਾ ਅੰਕੜਾ ਪਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਨਿਰੰਤਰ ਤੇਜ਼ੀ ਨਾਲ ਵੈਕਸੀਨ ਲਗਾਉਣ ਦਾ ਕੰਮ ਚੱਲ ਰਿਹਾ ਹੈ। ਮੰਡਾਵੀਆ ਨੇ ਆਪਣੇ ਟਵੀਟ ’ਚ ਲਿਖਿਆ, ਮੈਨੂੰ ਵਿਸ਼ਵਾਸ ਹੈ ਕਿ ਅੱਜ ਅਸੀਂ ਸਾਰੇ ਟੀਕਾਕਰਨ ਦਾ ਨਵਾਂ ਰਿਕਾਰਡ ਬਣਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਤੋਹਫ਼ੇ ਦੇ ਰੂਪ ’ਚ ਦੇਣਗੇ। ਦੱਸ ਦਈਏ ਕਿ ਅੱਜ ਪੀਐੱਮ ਮੋਦੀ ਦਾ ਜਨਮਦਿਨ ਹੈ ਤੇ ਭਾਜਪਾ ਨੇ ਅੱਜ ਦੇ ਦਿਨ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਲਗਾਉ ਦਾ ਟੀਚਾ ਰੱਖਿਆ ਹੈ। ਪੀਐੱਮ ਮੋਦੀ ਨੂੰ 1.50 ਤੋਂ 2 ਕਰੋੜ ਲੋਕਾਂ ਦਾ ਟੀਕਾਕਰਨ ਕਰਕੇ ਗਿਫਟ ਦੇਣ ਦੀ ਤਿਆਰੀ ਹੈ। ਦੱਸ ਦਈਏ ਕਿ ਭਾਰਤ ’ਚ ਹੁਣ ਤਕ 87 ਕਰੋੜ ਤੋਂ ਜ਼ਿਆਦਾ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਭਾਰਤ ’ਚ ਤੇਜ਼ੀ ਨਾਲ ਵੈਕਸੀਨ ਦਾ ਕੰਮ ਰਿਹਾ ਹੈ।

Related posts

ਭਾਰਤ ਦੀ ਬੈਡਮਿੰਟਨ ਓਲੰਪੀਅਨ ਪੀਵੀ ਸਿੰਧੂ ਨੇ ਕਰਵਾਇਆ ਵਿਆਹ !

admin

ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅਗਲੇ ਸੰਘਰਸ਼ ਦਾ ਐਲਾਨ !

admin

ਕੇਂਦਰ ਵੱਲੋਂ 5ਵੀਂ ਅਤੇ 8ਵੀਂ ਦੇ ਵਿਦਿਆਰਥੀਆਂ ਨੂੰ ਫੇਲ੍ਹ ਨਾ ਕਰਨ ਦੀ ਨੀਤੀ ਖ਼ਤਮ !

admin