India

ਭਾਰਤ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਸ਼ੂਟਿੰਗ ਮੁਕਾਬਲੇ ਦੇ ਮੌਕੇ

(ਫੋਟੋ: ਏ ਐਨ ਆਈ)

ਜੈਪੁਰ – ਭਾਰਤ ਦੇ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਮਵਾਰ ਨੂੰ ਜੈਪੁਰ ਵਿੱਚ 57ਵੇਂ ਅੰਤਰ-ਰੇਲਵੇ ਸ਼ੂਟਿੰਗ ਮੁਕਾਬਲੇ ਦਾ ਉਦਘਾਟਨ ਕੀਤਾ। ਭਾਰਤ ਦੇ ਕੈਂਦਰੀ ਰਾਜ ਮੰਤਰੀ ਨੇ 57ਵੇਂ ਅੰਤਰ-ਰੇਲਵੇ ਸ਼ੂਟਿੰਗ ਮੁਕਾਬਲੇ ਦਾ ਸਿਰਫ਼ ਉਦਘਾਟਨ ਹੀ ਨਹੀਂ ਕੀਤਾ ਸਗੋਂ ਇਸ ਦੌਰਾਨ ਉਹਨਾਂ ਨੇ ਨਿਸ਼ਾਨੇਬਾਜ਼ੀ ਦੇ ਵਿੱਚ ਵੀ ਆਪਣਾ ਹੱਥ ਅਜ਼ਮਾਇਆ। (ਫੋਟੋ: ਏ ਐਨ ਆਈ)

Related posts

ਸੰਘਣੀ ਧੁੰਦ ਦੀ ਚਾਦਰ ’ਚ ਲਿਪਟੀ ਦਿੱਲੀ, 51 ਉਡਾਣਾਂ ’ਚ ਦੇਰੀ, ਕਈ ਟਰੇਨਾਂ ਵੀ ਹੋਈਆਂ ਪ੍ਰਭਾਵਿਤ

Bunty

ਰਾਜਨਾਥ ਸਿੰਘ ਨੇ ਮੋਰੋਕੋ ਵਿੱਚ ਟਾਟਾ ਐਡਵਾਂਸਡ ਸਿਸਟਮਜ਼ ਦੇ ਰੱਖਿਆ ਉਤਪਾਦਨ ਪਲਾਂਟ ਦਾ ਉਦਘਾਟਨ ਕੀਤਾ, ਭਾਰਤ-ਮੋਰੋਕੋ ਰੱਖਿਆ ਸਹਿਯੋਗ ਨੂੰ ਇੱਕ ਨਵਾਂ ਆਯਾਮ ਦਿੱਤਾ।

admin

ਪੰਜਾਬੀ ਭਾਈਚਾਰੇ ਨੂੰ ਝਾਰਖੰਡ ‘ਚ ਆਪਣੀ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ-ਜੀ.ਕੇ

Bunty