Bollywood

ਮੇਰੇ ਫਿਲਮੀ ਸਫ਼ਰ ’ਚ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ: ਪਿ੍ਰਯੰਕਾ

ਮੁੰਬਈ – ਆਪਣੀ ਸ਼ਾਨਦਾਰ ਅਦਾਕਾਰੀ ਸਦਕਾ ਹੌਲੀਵੁੱਡ ਵਿੱਚ ਨਾਮਣਾ ਖੱਟ ਰਹੀ ਅਦਾਕਾਰਾ ਪਿ੍ਰਯੰਕਾ ਚੋਪੜਾ ਜੋਨਸ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਜਾਣੇ-ਅਣਜਾਣੇ ਉਸ ਦੇ ਇਸ ਫਿਲਮੀ ਸਫ਼ਰ ਵਿੱਚ ਯੋਗਦਾਨ ਪਾਇਆ। ਉਸ ਨੇ ਭਾਰਤ ਵਿੱਚ ਵੱਖ-ਵੱਖ ਐਵਾਰਡ ਸਮਾਗਮਾਂ ਵਿੱਚ ਕੀਤੇ ਨਿ੍ਰਤ ਦੀ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਇਸ ਦੌਰਾਨ ਉਸ ਨੇ ਫਿਲਮੀ ਜਗਤ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਅਤੇ ਸਟੇਜ ’ਤੇ ਡਾਂਸ ਨਾਲ ਉਸ ਦੇ ਪਿਆਰ ਨੂੰ ਦਰਸਾਉਂਦਿਆਂ ਕਿਹਾ,‘ਮੈਨੂੰ ਨਹੀਂ ਪਤਾ ਸੀ ਕਿ ਸਟੇਜ ਅਤੇ ਖਾਸ ਕਰਕੇ ਇਸ ਉੱਤੇ ਨੱਚਣਾ ਮੈਨੂੰ ਇੰਨਾ ਪਸੰਦ ਹੋਵੇਗਾ।’

Related posts

92 ਸਾਲਾ ਬਾਲੀਵੁੱਡ ਗਾਇਕਾ ਲਤਾ ਮੰਗੇਸ਼ਕਰ ਕੋਰੋਨਾ ਪਾਜ਼ੇਟਿਵ

Bunty

ਇੱਕ ਭਾਰਤੀ ਫਿਲਮ ਅਦਾਕਾਰਾ ਭੂਮੀ ਪੇਡਨੇਕਰ

Bunty

ਸ਼ਰਦ ਕੇਲਕਰ ਸਟਾਰਰ ਪਹਿਲੀ ਮਰਾਠੀ ਮਲਟੀਲਿੰਗੁਅਲ ਫ਼ਿਲਮ ‘ਹਰ ਹਰ ਮਹਾਦੇਵ’ ਦਾ ਟਰੇਲਰ ਹੋਇਆ ਰਿਲੀਜ਼

Bunty