India

ਮੱਧ ਪ੍ਰਦੇਸ਼ ਦੇ ਭਿੰਡ ’ਚ ਏਅਰਫੋਰਸ ਦਾ ਜਹਾਜ਼ ਦੁਰਘਟਨਾਗ੍ਰਸਤ, ਪਾਇਲਟ ਦਾ ਹੋਇਆ ਬਚਾਅ

ਭਿੰਡ – ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਹਵਾਈ ਸੈਨਾ ਦਾ ਇਕ ਜਹਾਜ਼ ਕ੍ਰੈਸ਼ ਹੋ ਗਿਆਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਵਾਈ ਸੈਨਾ ਦਾ ਟ੍ਰੇਨਰ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਏਅਰਫੋਰਸ, ਪੁਲਿਸ ਤੇ ਪ੍ਰਸ਼ਾਸਨ ਦੀ ਟੀਮ ਮੌਕੇ ਲਈ ਰਵਾਨਾ ਹੋ ਚੁੱਕੀ ਹੈ। ਇਸ ਜਹਾਜ਼ ’ਚ ਇਕ ਹੀ ਪਾਇਲਟ ਸੀ, ਜਿਸ ਦਾ ਨਾਮ ਫਲਾਈਟ ਲੈਫਟੀਨੈਂਟ ਅਭਿਲਾਸ਼ ਦੱਸਿਆ ਗਿਆ ਹੈ ਜੋ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਘਟਨਾ ਤੋਂ ਬਾਅਦ ਐੱਸਪੀ ਮਨੋਜ ਕੁਮਾਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਹਨ।

Related posts

ਕਾਂਗਰਸੀ ਸਾਂਸਦ ਧੀਰਜ ਸਾਹੂ ਦੇ ਘਰੋਂ ਹੁਣ ਤਕ 200 ਕਰੋੜ ਦੀ ਨਕਦੀ ਬਰਾਮਦ, ਗਿਣਤੀ ਜਾਰੀ

Bunty

ਰਾਹੁਲ ਗਾਂਧੀ ਨੇ ਵਾਇਨਾਡ ਦੇ ਸੈਰ ਸਪਾਟੇ ਨੂੰ ਮੁੜ ਸੁਰਜੀਤ ਕਰਨ ਦਾ ਦਿੱਤਾ ਸੱਦਾ

Bunty

ਭਾਰਤ ਦੀਆਂ ਜੇਲ੍ਹਾਂ ’ਚ 76 ਫ਼ੀਸਦੀ ਕੈਦੀ ਬਿਨਾਂ ਕੋਈ ਜੁਰਮ ਦੇ ਜੇਲਾਂ ਵਿੱਚ ਬੰਦ

Bunty