International

ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦਾ ਸਮਰਥਨ ਕਰੇਗੀ ਸਿੱਖ ਸਮਾਜ

ਕੁਰੂਕੁਸ਼ੇਤਰ ਸਿੱਖ ਸਮਾਜ ਸੰਸਥਾ ਨੇ ਸ਼ੁੱਕਰਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੇ ਸਮਰਥਨ ਦਾ ਐਲਾਨ ਕੀਤਾ। ਸਿੱਖ ਸਮਾਜ ਸੰਸਥਾ, ਕੁਰੂਕੁਸ਼ੇਤਰ ਦੇ ਪ੍ਰਧਾਨ ਦਿਲਦਾਰ ਸਿੰਘ ਨਲਵੀ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਨਾਗਲਾ ਦੇ ਇੱਥੇ ਜਾਰੀ ਬਿਆਨ ਅਨੁਸਾਰ ਸੰਸਥਾ ਨੇ ਕੁਰੂਕੁਸ਼ੇਤਰ ‘ਚ 15 ਸਤੰਬਰ ਨੂੰ ਬੁਲਾਈ ਗਈ ਆਮ ਸਭਾ ‘ਚ ਚਰਚਾ ਤੋਂ ਬਾਅਦ ਪ੍ਰਸਤਾਵ ਪਾਸ ਕੀਤਾ ਕਿ ਸੰਸਥਾ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦਾ ਸਮਰਥਨ ਕਰੇਗੀ। ਕਾਂਗਰਸ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ ਸੰਘਰਸ਼ ‘ਚ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਸਖ਼ਤ ਵਿਰੋਧ ਦੇ ਬਾਵਜੂਦ ਸਿੱਖ ਸਮਾਜ ਦਾ ਸਾਥ ਦਿੱਤਾ ਸੀ।

Related posts

ਮੈਰੀਪੋਲ ਤੋਂ 500 ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ, ਸੰਯੁਕਤ ਰਾਸ਼ਟਰ ਦੇ ਮੁਖੀ ਦੇ ਦਖ਼ਲ ਤੋਂ ਬਾਅਦ ਹੋਇਆ ਸੰਭਵ

Bunty

ਗੋਲੀਬੰਦੀ ਤੋਂ ਬਾਅਦ ਹਮਾਸ ਨੇ 25 ਅਤੇ ਇਜ਼ਰਾਇਲ ਨੇ 39 ਬੰਦੀ ਛੱਡੇ

Bunty

ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ 28 ਅਪ੍ਰੈਲ ਨੂੰ ਚੋਣਾਂ ਦਾ ਐਲਾਨ !

admin