India

ਸੰਜੀਵ ਕੁਮਾਰ ਸਿੰਗਲਾ ਫਰਾਂਸ ‘ਚ ਭਾਰਤ ਦੇ ਅਗਲੇ ਰਾਜਦੂਤ ਨਿਯੁਕਤ

ਨਵੀਂ ਦਿੱਲੀ – ਸੀਨੀਅਰ ਡਿਪਲੋਮੈਟ ਸੰਜੀਵ ਕੁਮਾਰ ਸਿੰਗਲਾ ਨੂੰ ਫਰਾਂਸ ਵਿਚ ਦੇਸ਼ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿੰਗਲਾ ਇਸ ਸਮੇਂ ਇਜ਼ਰਾਈਲ ਵਿੱਚ ਭਾਰਤ ਦੇ ਰਾਜਦੂਤ ਹਨ।ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ, ” ਵਰਤਮਾਨ ਵਿੱਚ ਇਜ਼ਰਾਈਲ ਵਿੱਚ ਭਾਰਤ ਦੇ ਰਾਜਦੂਤ ਸੰਜੀਵ ਕੁਮਾਰ ਸਿੰਗਲਾ (ਆਈ.ਐੱਫ.ਐੱਸ. (ਭਾਰਤੀ ਵਿਦੇਸ਼ ਸੇਵਾ): 1997) ਨੂੰ ਫਰਾਂਸ ਵਿੱਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ।” ਉਨ੍ਹਾਂ ਕਿਹਾ ਕਿ ਸਿੰਗਲਾ ਜਲਦੀ ਹੀ ਅਹੁਦਾ ਸੰਭਾਲਣਗੇ।

 

Related posts

ਰਾਜੌਰੀ ਜ਼ਿਲੇ ‘ਚ ਅਜੇ ਵੀ ਪੰਜ ਤੋਂ ਛੇ ਹੋਰ ਅੱਤਵਾਦੀ ਲੁਕੇ, ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

Bunty

ਭਾਰਤ ਆਪਣੇ ਜਹਾਜ਼ਾਂ ਨੂੰ ਪਾਕਿਸਤਾਨੀ ਹਵਾਈ ਖੇਤਰ ਉਪਰੋਂ ਦੀ ਕਿਉਂ ਨਹੀਂ ਲੰਘਾ ਰਿਹੈ

admin

ਅਮਰੀਕਾ ’ਚ ਭਾਰਤ ਨਾਲੋਂ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ ਕੰਪਨੀਆਂ ਦੀ ਕਮਾਈ

Bunty