ਨਵੀਂ ਦਿੱਲੀ – ਸਰਕਾਰ ਨੇ ’ਚ 15,000 ਕਰੋੜ ਰੁਪਏ ਦੇ ਸਿੱਧੇ ਵਿਦੇਸ਼ੀ ਨਿਵੇਸ਼ ਦੇ ਦੇ ਪ੍ਰਸਤਾਵ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਹ ਕੰਪਨੀ ਕੈਨੇਡਾ ਸਥਿਤ ਪੈਨਸ਼ਨ ਫੰਡ ਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਨੇ ਖ਼ਾਸ ਤੌਰ ’ਤੇ ’ਚ ਨਿਵੇਸ਼ ਵਾਲੇ ਇਸ ਐੱਫਡੀਆਈ ਪ੍ਰਸਤਾਵ ਨੂੰ ਆਪਣੀ ਆਗਿਆ ਦਿੱਤੀ ਹੈ। ਇਹ ਟਰਾਂਸਪੋਰਟ ਤੇ logistics sector ਦੇ ਨਾਲ-ਨਾਲ ਏਅਰਪੋਰਟ ਤੇ ਏਵੀਐਸ਼ਨ ਨਾਲ ਜੁੜੇ ਵਪਾਰ ’ਚ ਨਿਵੇਸ਼ ਨਾਲ ਸਬੰਧਿਤ ਹੋ ਸਕਦਾ ਹੈ।
ਇਕ ਆਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਨਿਵੇਸ਼ ਪ੍ਰਸਤਾਵਾਂ ’ਚ ਦੇ ਸ਼ੇਅਰ ਨੂੰ Anchorage ਨੂੰ ਟਰਾਂਸਫਰ ਕੀਤੇ ਜਾਣ ਤੇ Anchorage Infrastructure Investment Holding Ltd ’ਚ 2726247 Ontariao Inc ਦੁਆਰਾ 950 ਕਰੋੜ ਰੁਪਏ ਦੇ ਨਿਵੇਸ਼ ਵੀ ਸ਼ਾਮਲ ਹਨ।
2726247 Ontariao Inc, OAC ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਇਹ OMERS ਦੀ administrator ਹੈ। ਇਹ ਕੈਨੇਡਾ ਦੇ ਸਭ ਤੋਂ ਵੱਡੇ Demand Benefit Pension Plan ’ਚੋਂ ਇਕ ਹੈ।