Breaking NewsIndiaLatest NewsNews

2022 ਤਕ ਮੁਲਾਜ਼ਮਾਂ ਦੇ ਪੀਐੱਫ ਦਾ ਭੁਗਤਾਨ ਕਰੇਗੀ ਕੇਂਦਰ ਸਰਕਾਰ : ਵਿੱਤ ਮੰਤਰੀ

ਨਵੀਂ ਦਿੱਲੀ – ਕੋਵਿਡ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੌਕਰੀ ਗੁਆਉਣ ਵਾਲਿਆਂ ਲਈ ਸਰਕਾਰ ਸੌਗਾਤ ਲੈ ਕੇ ਆਈ ਹੈ, ਦੀ ਡੈੱਡਲਾਈਨ ਨੂੰ ਸਰਕਾਰ ਦੁਆਰਾ ਵਧਾਇਆ ਜਾ ਚੁੱਕਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ 21 ਅਗਸਤ ਦੇ ਦਿਨ ਬਿਆਨ ਦਿੱਤਾ ਗਿਆ ਹੈ ਕਿ ‘‘ਕੇਂਦਰ ਸਰਕਾਰ ਉਨ੍ਹਾਂ ਲੋਕਾਂ ਲਈ 2022 ਤਕ ਇੰਪਲਾਇਰ ਦੇ ਨਾਲ-ਨਾਲ ਮੁਲਾਜ਼ਮ ਦੇ ਪੀਐੱਫ ਹਿੱਸੇ ਦਾ ਭੁਗਤਾਨ ਕਰੇਗੀ, ਜਿਨ੍ਹਾਂ ਨੇ ਆਪਣੀ ਨੌਕਰੀ ਗੁਆ ਦਿੱਤੀ ਹੈ, ਪਰ ਰਸਮੀ ਖੇਤਰ ਵਿਚ ਛੋਟੇ ਪੈਮਾਨੇ ਦੀਆਂ ਨੌਕਰੀਆਂ ਵਿਚ ਕੰਮ ਕਰਨ ਲਈ ਉਨ੍ਹਾਂ ਨੂੰ ਫਿਰ ਤੋਂ ਬੁਲਾਇਆ ਜਾਵੇਗਾ, ਜਿਨ੍ਹਾਂ ਦੀਆਂ ਇਕਾਈਆਂ EPFO ਵਿਚ ਰਜਿਸਟਰਡ ਹਨ।’’

Related posts

ਰਾਸ਼ਟਰਤੀ ਅੱਜ ਭਾਰਤੀ ਸੰਵਿਧਾਨ ਦਾ 9 ਭਾਸ਼ਾਵਾਂ ‘ਚ ਡਿਜੀਟਲ ਡਿਜੀਟਲ ਰੂਪ ਲਾਂਚ ਕਰਨਗੇ

admin

ਤਾਲਿਬਾਨ ਨੇ ਅਫਗਾਨਿਸਤਾਨ ਦੀ ਪਹਿਲੀ ਮਹਿਲਾ ਗਵਰਨਰ ਨੂੰ ਕੀਤਾ ਗ੍ਰਿਫ਼ਤਾਰ, ਵਿਰੋਧ ‘ਚ ਚੁੱਕੇ ਸਨ ਹਥਿਆਰ

Bunty

600 ਤੋਂ ਵੱਧ ਭ੍ਰਿਸ਼ਟ ਅਧਿਕਾਰੀਆਂ ਦੇ 171 ਕੇਸ ਮੁਕੱਦਮੇ ਦੀ ਮਨਜ਼ੂਰੀ ਲਈ ਪੈਂਡਿੰਗ

Bunty