Sport

24 ਮਈ ਤੋਂ IPL ਦਾ ਜਾਦੂ, ਛੇ ਦਿਨਾਂ ‘ਚ 12 ਫਾਈਨਲ ਮੁਕਾਬਲੇ

ਚੰਡੀਗੜ੍ਹ: ਕ੍ਰਿਕੇਟ ਪ੍ਰਮੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਇਸ ਸਾਲ ਆਈਪੀਐਲ ਸੀਰੀਜ਼ ਤਾਂ ਨਹੀਂ ਹੋ ਪਾਈ ਪਰ ਆਈਪੀਐਲ ਪ੍ਰਸ਼ੰਸਕਾਂ ਦੇ ਮਨੋਰੰਜਨ ਲਈ 24 ਤੋਂ 29 ਮਈ ਤੱਕ ਆਈਪੀਐਲ ਦੇ 12 ਫਾਈਨਲ ਮੁਕਾਬਲੇ ਟੈਲੀਵੀਜ਼ਨ ਤੇ ਟੈਲੀਕਾਸਟ ਕੀਤੇ ਜਾਣਗੇ।

ਇੱਕ ਦਿਨ ‘ਚ ਦੋ ਮੁਕਾਬਲੇ ਟੀਵੀ ਤੇ ਪ੍ਰਸਾਰਤ ਕੀਤੇ ਜਾਣਗੇ। ਛੇ ਦਿਨਾਂ ਅੰਦਰ 12 ਫਾਈਨਲ ਮੁਕਾਬਲੇ ਆਈਪੀਐਲ ਪ੍ਰਸ਼ੰਸਕਾਂ ਲਈ ਵਿਖਾਏ ਜਾਣਗੇ।

  • 24 ਮਈ
    11 AM – 2019
    3 PM – 2018

 

  • 25 ਮਈ
    11 AM – 2017
    3 PM – 2016

 

  • 26 ਮਈ
    11 AM – 2015
    3 PM – 2014

 

  • 27 ਮਈ
    11 AM – 2013
    3 PM – 2012

 

  • 28 ਮਈ
    11 AM – 2011
    3 PM – 2010

 

  • 29 ਮਈ
    11 AM – 2009
    3 PM – 2008

Related posts

ਭਾਰਤ ਦੀ ਨਿਕਹਤ ਜ਼ਰੀਨ ਨੇ ਰਚਿਆ ਇਤਿਹਾਸ, ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ’ਚ ਜਿੱਤਿਆ ਗੋਲਡ

Bunty

ਪੰਜਾਬ ਦੇ ਖੇਡ ਮੰਤਰੀ ਓਲੰਪੀਅਨ ਪ੍ਰਗਟ ਸਿੰਘ ਨੂੰ ਵੱਡਾ ਝਟਕਾ !

admin

ਵਲਾਡੋਲਿਡ ਨੂੰ ਹਰਾ ਕੇ ਐਟਲੈਟਿਕੋ ਤੀਜੇ ਨੰਬਰ ‘ਤੇ

admin