Punjab

ਨੋਟ ਲਿਖਦੇ ਹੋਏ ਸੀਐੱਮ ਚੰਨੀ ਭਾਵੁਕ, ਕਿਹਾ- ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ‘ਤੇ ਪਹਿਰਾ ਦਿਆਂਗਾ

ਨਵਾਂ ਸ਼ਹਿਰ – ਖਟਕੜ ਕਲਾਂ ’ਚ ਸ਼ਹੀਦ ਭਗਤ ਸਿੰੰਘ ਦੇ ਘਰ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਥੇ ਪਈ ਵਿਜ਼ਟਰ ਬੁੱਕ ਵਿਚ ਇਕ ਭਾਵੁਕ ਨੋਟ ਲਿਖਿਆ। ਉਨ੍ਹਾਂ ਘਰ ਅੰਦਰ ਦਾਖਲ ਹੁੰਦੇ ਹੋਏ ਦਹਿਲੀਜ਼ ’ਤੇ ਮੱਥਾ ਟੇਕਿਆ। ਚੰਨੀ ਨੇ ਅੰਦਰ ਦਾਖਲ ਹੁੰਦੇ ਹੀ ਸ਼ਹੀਦ ਭਗਤ ਸਿੰਘ ਦੀ ਤਸਵੀਰ ਨੂੰ ਹੱਥ ਜੋਡ਼ ਕੇ ਨਮਸਕਾਰ ਕੀਤਾ। ਉਥੇ ਪਈਆਂ ਉਸ ਵੇਲੇ ਦੀਆਂ ਵਸਤਾਂ ਨੂੰ ਨੀਝ ਲਾ ਕੇ ਨਿਹਾਰਿਆ।  ਇਸ ਮੌਕੇ ਵਿਜ਼ਟਰ ਬੁੱਕ ਵਿਚ ਨੋਟ ਲਿਖਦੇ ਹੋਏ ਚੰਨੀ ਭਾਵੁਕ ਹੋ ਗਏ। ਉਨ੍ਹਾਂ ਲਿਖਿਆ ਕਿ ਸ. ਭਗਤ ਸਿੰਘ ਮੈਨੂੰ ਦੇਖ ਰਹੇ ਹਨ।

Related posts

ਮੁੱਖ ਮੰਤਰੀ ਵੱਲੋਂ ‘ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ’ ਮੁਹਿੰਮ ਦਾ ਆਗਾਜ਼

Bunty

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

admin

ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੋਂ ਉਮੀਦਵਾਰ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ,  ਭਗਵੰਤ ਮਾਨ ਨਜ਼ਰ ਆਏ ਆਪਣੇ ਪੁਰਾਣੇ ਅੰਦਾਜ਼ ‘ਚ, ਭਾਰੀ ਗਿਣਤੀ ‘ਚ ਮੋਟਰਸਾਈਕਲ ਅਤੇ ਲੋਕਾਂ ਦਾ ਹੋਇਆ ਇਕੱਠ

Bunty