International

ਡੇਵਿਡ ਮੈਕਮਿਲਨ ਤੇ ਬੈਂਜਾਮਿਨ ਲਿਸਟ ਨੂੰ ਮਿਲਿਆ ਕੈਮਿਸਟਰੀ ਦਾ ਨੋਬਲ ਪੁਰਸਕਾਰ

ਵਾਸ਼ਿੰਗਟਨ – ਰਸਾਇਣ ਵਿਗਿਆਨ ਲਈ 2021 ਦਾ ਨੋਬਲ ਪੁਰਸਕਾਰ ਬੁੱਧਵਾਰ ਨੂੰ ਐਲਾਨਿਆ ਗਿਆ ਹੈ। ਸਾਲ 2021 ਦਾ ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ ਡੇਵਿਡ ਮੈਕਮਿਲਨ ਅਤੇ ਬੈਂਜਾਮਿਨ ਲਿਸਟ ਨੂੰ ਦਿੱਤਾ ਗਿਆ ਹੈ। ਹਾਲਾਂਕਿ ਇਨ੍ਹਾਂ ਦੋਵਾਂ ਦੇ ਨਾਵਾਂ ਦੇ ਐਲਾਨ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਇਹ ਦੋਵੇਂ ਸੂਚੀ ਵਿੱਚ ਨਹੀਂ ਸਨ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼  ਨੇ ਐਲਾਨ ਕੀਤਾ ਹੈ ਕਿ ਡੇਵਿਡ ਮੈਕਮਿਲਨ ਅਤੇ ਬੈਂਜਾਮਿਨ ਲਿਸਟ ਨੂੰ ਲਈ ਨੋਬਲ ਪੁਰਸਕਾਰ ਦਿੱਤਾ ਜਾਵੇਗਾ। ਦੋਵੇਂ ਪਿਛਲੇ ਦੋ ਦਹਾਕਿਆਂ ਤੋਂ ਇਸ ‘ਤੇ ਕੰਮ ਕਰ ਰਹੇ ਸਨ।

Related posts

ਸਿੰਗਾਪੁਰ ਵਿਚ ਭਾਰਤੀ ਮੂਲ ਦੇ ਨੌਜਵਾਨ ਨੂੰ 16 ਸਾਲ ਦੀ ਸਜ਼ਾ

Bunty

ਮੋਦੀ ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਮੇਤ ਕਈ ਵਿਸ਼ਵ ਨੇਤਾ ਆਸਟ੍ਰੇਲੀਆ ਦਾ ਦੌਰਾ ਕਰਨਗੇ !

admin

ਫਰਾਂਸ ’ਚ ਯਹੂਦੀ ਪੂਜਾ ਸਥਾਨ ’ਤੇ ਹਮਲੇ ਦੀ ਯੋਜਨਾ ਬਣਾਉਣ ਵਾਲੇ ਸ਼ੱਕੀ ਦੀ ਪੁਲਿਸ ਕਾਰਵਾਈ ’ਚ ਮੌਤ

Bunty