International

ਪਾਕਿਸਤਾਨ ਲਈ ਪਰਮਾਣੂ ਹਥਿਆਰ ਬਣਾਉਣ ਵਾਲੇ ਡਾ.ਅਬਦੁਲ ਕਾਦਿਰ ਖ਼ਾਨ ਦਾ ਦੇਹਾਂਤ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਸਿੱਧ ਪਰਮਾਣੂ ਵਿਗਿਆਨਕ ਡਾ. ਅਬਦੁਲ ਕਾਦਿਰ ਖ਼ਾਨ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ 85 ਸਾਲ ਦੇ ਸਨ। ਉਨ੍ਹਾਂ ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦਾ ਜਨਕ ਮੰਨਿਆ ਜਾਂਦਾ ਸੀ। ਅੱਜ ਸਵੇਰੇ ਹੀ ਉਨ੍ਹਾਂ ਦਾ ਦੇਹਾਂਤ ਹੋਇਆ ਹੈ।

ਜੀਓ ਨਿਊਜ਼ ਦੀ ਰਿਪੋਰਟ ਅਨੁਸਾਰ ਕਾਦਿਰ ਖ਼ਾਨ ਦੀ ਤਬੀਅਤ ਬਿਗੜਨ ‘ਤੇ ਸ਼ਨੀਵਾਰ ਰਾਤ ਨੂੰ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਸੀ। ਇਸ ਤੋਂ ਬਾਅਦ ਅੱਜ ਸਵੇਰੇ 7.04 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਫੇਫੜਿਆਂ ਦੇ ਖਰਾਬ ਹੋਣ ਨਾਲ ਹੋਈ ਹੈ।

Related posts

ਚੀਨ ਦੀ ਫ਼ੌਜ ਭਾਰਤੀ ਸਰਹੱਦ ‘ਤੇ ਲੰਬੇ ਸਮੇਂ ਤੱਕ ਤਾਇਨਾਤ ਰਹੇਗੀ ਚੀਨ ਦੀ ਫ਼ੌਜ ਨੇ ਆਪਣੀ ਲਾਜ਼ੀਸਟਿਕ ਸਮਰੱਥਾਵਾਂ ‘ਚ ਕਾਫ਼ੀ ਵਾਧਾ ਕੀਤਾ

Bunty

ਨੇਪਾਲ ਨੇ ਸਰਹੱਦ ’ਤੇ ਚੀਨੀ ਕਬਜ਼ੇ ’ਤੇ ਚੁੱਪ ਧਾਰੀ

Bunty

ਕੈਨੇਡਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਧੋਖਾਧੜੀ ਤੋਂ ਬਚਾਉਣ ਲਈ ‘ਤਸਦੀਕ ਪ੍ਰਕਿਰਿਆ’ ਦਾ ਐਲਾਨ

Bunty