India

96 ਦੇਸ਼ਾਂ ਨੇ ਦਿੱਤੀ ਭਾਰਤ ਦੀ ਦੋਵੇਂ ਵੈਕਸੀਨ ਕੋਵੈਕਸੀਨ ਤੇ ਕੋਵੀਸ਼ੀਲਡ ਨੂੰ ਮਾਨਤਾ

ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਦੇਸ਼ ਵਿਚ ਹੁਣ ਤਕ 109 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਹਰ ਘਰ ਦਸਤਕ ਦੇ ਤਹਿਤ ਸਾਰੇ ਸਿਹਤ ਕਰਮਚਾਰੀ ਘਰ-ਘਰ ਜਾ ਕੇ ਟੀਕਾਕਰਨ ਮੁਹਿੰਮ ਚਲਾ ਰਹੇ ਹਨ। ਇਸ ਤੋਂ ਇਲਾਵਾ ਸਾਨੂੰ ਖੁਸ਼ੀ ਹੈ ਕਿ 96 ਦੇਸ਼ਾਂ ਨੇ ਭਾਰਤ ਦੇ ਦੋਵਾਂ ਟੀਕਿਆਂ (ਕੋਵੈਕਸੀਨ ਅਤੇ ਕੋਵਿਸ਼ੀਲਡ) ਨੂੰ ਮਾਨਤਾ ਦਿੱਤੀ ਹੈ। ਹੁਣ ਤਕ WHO ਨੇ EUL ਵਿਚ 8 ਟੀਕੇ ਸ਼ਾਮਲ ਕੀਤੇ ਹਨ। WHO ਨੇ ਕੁਝ ਦਿਨ ਪਹਿਲਾਂ ਹੀ ਵੈਕਸੀਨ ਨੂੰ ਮਾਨਤਾ ਦਿੱਤੀ ਹੈ।

Related posts

ਪੰਜਾਬੀ ਭਾਈਚਾਰੇ ਨੂੰ ਝਾਰਖੰਡ ‘ਚ ਆਪਣੀ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ-ਜੀ.ਕੇ

Bunty

Corbevax ਨੂੰ ਬੂਸਟਰ ਖ਼ੁਰਾਕ ਵਜੋਂ ਮਿਲੀ ਮਨਜ਼ੂਰੀ, 18+ ਨੂੰ ਲੱਗੇਗਾ ਇਹ ਟੀਕਾ

Bunty

ਰਾਜਸਥਾਨ ‘ਚ ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

Bunty