India

15 ਹਜ਼ਾਰ ਫੁੱਟ ਦੀ ਉਚਾਈ ‘ਤੇ ਲਹਿਰਾਇਆ 75 ਫੁੱਟ ਲੰਬਾ ਕੌਮੀ ਝੰਡਾ

ਲੱਦਾਖ – ਭਾਰਤੀ ਫੌਜ ਨੇ ਲੱਦਾਖ ਦੀ ਹੇਨਲੇ ਘਾਟੀ ‘ਚ ਸਰਹੱਦੀ ਵਿਵਾਦ ਦਰਮਿਆਨ ਇਕ ਰਿਕਾਰਡ ਬਣਾਇਆ ਹੈ। ਦਰਅਸਲ ਫੌਜ ਨੇ 15,000 ਫੁੱਟ ਦੀ ਉਚਾਈ ‘ਤੇ 76 ਫੁੱਟ ਉੱਚਾ ਰਾਸ਼ਟਰੀ ਝੰਡਾ ਲਹਿਰਾ ਕੇ ਦੇਸ਼ ਦੇ ਦੁਸ਼ਮਣਾਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ।

Related posts

15 ਅਗਸਤ ਤੋਂ ਪਹਿਲਾਂ ਵੱਡੀ ਸਾਜ਼ਿਸ਼ ਨਾਕਾਮ, ਦਿੱਲੀ ਪੁਲਿਸ ਨੇ ਬਰਾਮਦ ਕੀਤੇ 2000 ਜਿੰਦਾ ਕਾਰਤੂਸ ; 6 ਨੂੰ ਕੀਤਾ ਗ੍ਰਿਫਤਾਰ

Bunty

ਓਮੀਕ੍ਰੋਨ ਦੇ ਵਧਦੇ ਖ਼ਤਰੇ ਦੇ ਵਿਚਕਾਰ WHO ਨੇ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਨੂੰ ਦਿੱਤੀ ਚਿਤਾਵਨੀ

Bunty

ਡੀਜ਼ਲ ਟੈਂਕਰ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਤੋਂ ਬਾਅਦ ਲੱਗੀ ਅੱਗ, 9 ਲੋਕਾਂ ਦੀ ਮੌਤ

Bunty