Punjab

ਇਮਾਨਦਾਰ ਢਾਂਚਾ ਮਿਲੇ ਤਾਂ ਵਪਾਰ ਕਰਦੈ ਤਰੱਕੀ : ਸਿਸੋਦੀਆ

ਫ਼ਰਦੀਕੋਟ – ਆਮ ਆਦਮੀ ਪਾਰਟੀ ਦਿੱਲੀ ਦੇ ਸਿੱਖਿਆ ਮੰਤਰੀ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਫ਼ਰੀਦਕੋਟ ਵਿਚ ਵਪਾਰੀਆਂ-ਕਾਰੋਬਾਰੀਆਂ ਨਾਲ ਮਨੀਸ਼ ਸਿਸੋਦੀਆ ਦੀ ਗੱਲਬਾਤ’ ਪੋ੍ਗਰਾਮ ਦੌਰਾਨ ਉਦਯੋਗਪਤੀਆ, ਵਪਾਰੀਆਂ, ਕਾਰੋਬਾਰੀਆਂ, ਟਰਾਂਸਪੋਰਟਰਾਂ ਤੇ ਦੁਕਾਨਦਾਰਾਂ ਦੇ ਰੂਬਰੂ ਹੋਏ। ਸਿਸੋਦੀਆ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹੱਲ ਬਾਰੇ ਨੁਕਤੇ ਸਾਂਝੇ ਕੀਤੇ।

ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਪੋ੍. ਸਾਧੂ ਸਿੰਘ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਗੁਰਦਿੱਤ ਸਿੰਘ ਸੇਖੋਂ, ਅਨਿਲ ਠਾਕੁਰ ਤੇ ਰਮਨ ਮਿੱਤਲ ਵੀ ਹਾਜ਼ਰ ਸਨ। ਸਿਸੋਦੀਆ ਨੇ ਕਿਹਾ ਕਿ ਵਪਾਰੀ ਨੂੰ ਇਮਾਨਦਾਰ ਸਰਕਾਰ ਤੇ ਚੰਗਾ ਢਾਂਚਾ ਮਿਲੇ ਤਾਂ ਵਪਾਰੀ ਦੇ ਨਾਲ ਨਾਲ ਸੂਬੇ ਦੀ ਤਰੱਕੀ ਹੋਣ ਦੇ ਆਸਾਰ ਬਣ ਜਾਂਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਿਚ ਵਪਾਰੀਆਂ ਨੂੰ ਵੱਧ ਮੌਕੇ ਹਾਸਿਲ ਹਨ।

Related posts

ਸਰਹੱਦ ’ਤੇ ਫਿਰ ਨਜ਼ਰ ਆਇਆ ਡਰੋਨ, ਇਕ ਮਿੰਟ ਤਕ ਰਿਹਾ ਭਾਰਤੀ ਖੇਤਰ ’ਚ

Bunty

ਚਾਲੂ ਵਿੱਤੀ ਸਾਲ ਦੌਰਾਨ ਮਾਤਰੂ ਵੰਦਨਾ ਯੋਜਨਾ ਤਹਿਤ 98036 ਲਾਭਪਾਤਰੀਆਂ ਦੇ ਫਾਰਮ ਭਰਨ ਦਾ ਮਿਥਿਆ ਟੀਚਾ: ਡਾ. ਬਲਜੀਤ ਕੌਰ

Bunty

ਕੁੱਝ ਕੁ ਦੇ ਗੈਰ-ਜ਼ਿੰਮੇਵਾਰਾਨਾ ਕੰਮ ਵਿਦੇਸ਼ਾਂ ‘ਚ ਰਹਿੰਦੇ ਲੱਖਾਂ ਮਿਹਨਤੀ ਪੰਜਾਬੀਆਂ ਦੇ ਮਾਣ ਤੇ ਪ੍ਰਾਪਤੀਆਂ ਨੂੰ ਢੱਕ ਰਹੇ !

admin