India

ਜਲਦ ਆ ਰਹੀ ਹੈ ਦੇਸ਼ ਦੀ ਪਹਿਲੀ ਓਮੀਕ੍ਰੋਨ ਵੈਕਸੀਨ

ਨਵੀਂ ਦਿੱਲੀ – ਭਾਰਤ ਦੇ ਕੋਲ ਜਲਦੀ ਹੀ ਕੋਰੋਨਾ ਮਹਾਂਮਾਰੀ ਦੇ ਖਿਲਾਫ ਪਹਿਲੀ ਮੈਸੇਂਜਰ ਜਾਂ mRNA ਵੈਕਸੀਨ ਹੋਵੇਗੀ। ਜੀਨੋਵਾ ਬਾਇਓਫਾਰਮਾਸਿਊਟੀਕਲਜ਼ ਇਸ ਵੈਕਸੀਨ ਦੇ ਤੀਜੇ ਪੜਾਅ ਦੇ ਟਰਾਇਲ ਨੂੰ ਪੂਰਾ ਕਰਨ ਜਾ ਰਹੀ ਹੈ ਅਤੇ ਕੰਪਨੀ ਨੇ ਹਾਲ ਹੀ ਵਿਚ ਫਾਰਮਾ ਰੈਗੂਲੇਟਰ ਨੂੰ ਫੇਜ਼ II ਦੇ ਟਰਾਇਲ ਦਾ ਡਾਟਾ ਸੌਂਪਿਆ ਹੈ। ਸੂਤਰਾਂ ਮੁਤਾਬਕ ਡਰੱਗਜ਼ ਕੰਟਰੋਲਰ ਆਫ ਇੰਡੀਆ ਦੀ ਮਾਹਿਰ ਕਮੇਟੀ ਛੇਤੀ ਹੀ ਅੰਕੜਿਆਂ ਦੀ ਸਮੀਖਿਆ ਕਰੇਗੀ। ਇਹ ਕੰਪਨੀ ਵਿਸ਼ੇਸ਼ ਤੋਰ ਤੇ ਓਮੀਕ੍ਰੋਨ ਦੇ ਲਈ ਬਣਾਈ ਜਾ ਰਹੀ ਹੈ। ਜਿਸ ਦੇ ਲਈ mRNA ਪਲੇਟਫਾਰਮ ਦਾ ਵੀ ਉਪਯੋਗ ਕੀਤਾ ਜਾ ਰਿਹਾ ਹੈ। ਇਸ ਦਾ ਜਲਦ ਹੀ ਪ੍ਰਭਾਵਸ਼ੀਲਤਾ ਤੇ ਇਮਿਊਨੋਜਨਿਕਤਾ ਲਈ ਮਨੁੱਖਾਂ ‘ਤੇ ਟੈਸਟ ਕੀਤਾ ਜਾਵੇਗਾ।

Related posts

5 ਜਨਵਰੀ ਤੋਂ ਬਾਅਦ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ

Bunty

ਕੋਰੋਨਾ ਮਾਮਲਿਆਂ ‘ਚ ਵੱਡਾ ਉਛਾਲ, 24 ਘੰਟਿਆਂ ‘ਚ 14506 ਨਵੇਂ ਮਾਮਲੇ; ਇਕ ਲੱਖ ਦੇ ਕਰੀਬ ਐਕਟਿਵ ਮਰੀਜ਼

Bunty

ਵਕਫ਼ ਬਿੱਲ 2025: ਮੁਸਲਿਮ ਭਾਈਚਾਰਾ ਅਤੇ ਵੋਟਾਂ ਦੀਆਂ ਗਿਣਤੀਆਂ-ਮਿਣਤੀਆਂ !

admin