India

ਪਹਿਲਾਂ ਦੁਨੀਆ ਮੋਢੇਰਾ ਨੂੰ ਸੂਰਜ ਮੰਦਰ ਵਜੋਂ ਜਾਣਦੀ ਸੀ- ਮੋਦੀ

ਅਹਿਮਦਾਬਾਦ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮੇਹਸਾਣਾ ਦੇ ਮੋਢੇਰਾ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਦੇ ਤਹਿਤ ਪੀਐੱਮ ਮੋਦੀ ਨੇ ਮੇਹਸਾਣਾ ਜ਼ਿਲ੍ਹੇ ਦੇ ਮੋਢੇਰਾ ਪਿੰਡ ਨੂੰ ਦੇਸ਼ ਦੇ ਪਹਿਲੇ ਸੋਲਰ ਪਿੰਡ ਵਜੋਂ ਸਮਰਪਿਤ ਕੀਤਾ।
ਇਸ ਮੌਕੇ ‘ਤੇ ਪੀਐੱਮ ਮੋਦੀ ਨੇ ਕਿਹਾ ਕਿ ਅੱਜ ਮੇਹਸਾਣਾ ਅਤੇ ਮੋਢੇਰਾ ਪਿੰਡਾਂ ਲਈ ਮਾਣ ਵਾਲਾ ਪਲ ਹੈ। ਅੱਜ ਜਦੋਂ ਅਸੀਂ ਸੂਰੀਆ ਪਿੰਡ ਮੋਢੇਰਾ ਵਿੱਚ ਹਾਂ ਤਾਂ ਇਹ ਇਤਫ਼ਾਕ ਹੈ ਕਿ ਅੱਜ ਸ਼ਰਦ ਪੂਰਨਿਮਾ ਵੀ ਹੈ। ਇਹ ਵੀ ਇਤਫ਼ਾਕ ਹੈ ਕਿ ਅੱਜ ਵਾਲਮੀਕਿ ਜੈਅੰਤੀ ਵੀ ਹੈ।

Related posts

ਪੱਛਮੀ ਬੰਗਾਲ ‘ਚ 152 ਸੀਟਾਂ ਅਤੇ ਤਾਮਿਲਨਾਡੂ ‘ਚ 234 ਸੀਟਾਂ ‘ਤੇ ਵੋਟਿੰਗ ਜਾਰੀ

admin

ਰਾਜਸਥਾਨ ਰਾਇਲਜ਼ ਦੀ ਆਈਪੀਐਲ 2026 ਵਿੱਚ ਆਪਣੀ ਪੰਜਵੀਂ ਜਿੱਤ

admin

ਮੋਦੀ ਨੂੰ ਅੱਤਵਾਦੀ ਕਹਿਣ ‘ਤੇ ਕਾਂਗਰਸ ਪ੍ਰਧਾਨ ਨੂੰ ਚੋਣ ਕਮਿਸ਼ਨ ਵਲੋਂ ਨੋਟਿਸ ਜਾਰੀ !

admin