Australia & New Zealand

ਸਿਡਨੀ ਦੇ ਸ਼ਾਪਿੰਗ ਮਾਲ ’ਚ ਚਾਕੂਬਾਜ਼ੀ ਕਾਰਨ 5 ਮੌਤਾਂ ਤੇ ਕਈ ਜ਼ਖ਼ਮੀ, ਪੁਲਿਸ ਨੇ ਹਮਲਾਵਰ ਨੂੰ ਮਾਰਿਆ

ਸਿਡਨੀ –  ਸਿਡਨੀ ਦੇ ਸ਼ਾਪਿੰਗ ਸੈਂਟਰ ਵਿਚ ਅੱਜ ਚਾਕੂ ਨਾਲ ਹਮਲੇ ਵਿਚ 5 ਵਿਅਕਤੀਆਂ ਅਤੇ ਮਸ਼ਕੂਕ ਹਮਲਾਵਰ ਦੀ ਮੌਤ ਹੋ ਗਈ। ਹਮਲੇ ਵਿੱਚ ਬੱਚੇ ਸਮੇਤ ਕਈ ਵਿਅਕੀਆਂ ਜ਼ਖ਼ਮੀ ਹੋ ਗਏ।
ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਮਾਲ ਵਿੱਚ ਚਾਕੂ ਨਾਲ ਹਮਲਾ ਕੀਤਾ ਅਤੇ ਪੁਲਿਸ ਇੰਸਪੈਕਟਰ ਨੇ ਉਸ ਨੂੰ ਗੋਲੀ ਮਾਰ ਦਿੱਤੀ। ਮਸ਼ਕੂਕ ਨੇ ਹਮਲਾ ਇਕੱਲੇ ਨੇ ਕੀਤਾ ਹੈ ਅਤੇ ਹੁਣ ਕੋਈ ਖ਼ਤਰਾ ਨਹੀਂ ਹੈ। ਹਮਲਾ ਕਰਨ ਪਿੱਛੇ ਮਕਸਦ ਦਾ ਪਤਾ ਨਹੀਂ ਲੱਗਿਆ।

Related posts

ਆਸਟ੍ਰੇਲੀਆ ‘ਚ ਬੇਰੁਜ਼ਗਾਰੀ ਖੁਦਕੁਸ਼ੀਆਂ ਨੂੰ ਵਧਾਉਂਦੀ ਹੈ : ਖੋਜ ਦਾ ਦਾਅਵਾ

admin

Fixing Property Investor Tax Breaks a Greens Priority in Minority Government: Bandt

admin

ਆਸਟ੍ਰੇਲੀਅਨ ਯੂਨੀਵਰਸਿਟੀਆਂ ਵਿੱਚ ਸਟਾਫ ਦੀ ਮਾਨਸਿਕ ਸੁਰੱਖਿਆ ਖਤਰੇ ਹੇਠ !

admin