India

ਪ੍ਰਧਾਨ ਮੰਤਰੀ ਵਲੋਂ ਅਹਿਮਦਾਬਾਦ ‘ਚ 8,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ

ਅਹਿਮਦਾਬਾਦ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਹਿਮਦਾਬਾਦ ਵਿੱਚ 8,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਭਾਰਤ ਦੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ, ਗੁਜਰਾਤ ਦੇ ਰਾਜਪਾਲ, ਰਾਜ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਕਈ ਹੋਰ ਨੇਤਾ ਮੌਜੂਦ ਸਨ। ਫੋਟੋ ਤੇ ਵੇਰਵਾ: ਏ.ਐਨ.ਆਈ.।

Related posts

ਅਮਰੀਕਾ ‘ਚ ਭਾਰਤੀ ਮੂਲ ਦੇ ਸਾਬਕਾ CEO ਮਨੀਸ਼ ਲਛਵਾਨੀ ਧੋਖਾਧੜੀ ਦੇ ਮਾਮਲੇ ‘ਚ ਗ੍ਰਿਫਤਾਰ

Bunty

ਸ਼ਾਹਬਾਜ਼ ਸ਼ਰੀਫ਼ ਨੇ PM ਮੋਦੀ ਨੂੰ ਲਿਖੀ ਚਿੱਠੀ, ਭਾਰਤ ਨਾਲ ਉਦੇਸ਼ ਭਰਪੂਰ ਸਬੰਧ ਦੀ ਪ੍ਰਗਟਾਈ ਇੱਛਾ ਪਰ ਕਸ਼ਮੀਰ ਰਾਗ ਵੀ ਅਲਾਪਿਆ

Bunty

ਛੱਤੀਸਗੜ੍ਹ ’ਚ ਨਕਸਲੀਆਂ ਵੱਲੋਂ ਪੁਲਿਸ ਕਾਫ਼ਲੇ ’ਤੇ ਹਮਲਾ; ਦੋ ਜਵਾਨ ਸ਼ਹੀਦ

Bunty