India

ਯੋਗੀ ਆਦਿਤਿਆਨਾਥ ਗੋਰਖਨਾਥ ਮੰਦਿਰ ਕੰਪਲੈਕਸ ਵਿੱਚ

ਉੱਤਰ ਪ੍ਰਦੇਸ਼ ਦੇ ਮੁੱਖ-ਮੰਤਰੀ ਯੋਗੀ ਆਦਿੱਤਿਆਨਾਥ। (ਫੋਟੋ: ਏ ਐਨ ਆਈ)

ਗੋਰਖਪੁਰ – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਬੀਤੇ ਦਿਨ ਗੋਰਖਪੁਰ ਦੇ ਗੋਰਖਨਾਥ ਮੰਦਰ ਕੰਪਲੈਕਸ ਵਿੱਚ ਸਥਿਤ ਗਊਸ਼ਾਲਾ ਵਿੱਚ ਆਂਧਰਾ ਪ੍ਰਦੇਸ਼ ਦੇ ਪੁੰਗਨੂਰ ਵੱਛਿਆਂ ਦੀ ਦੇਖਭਾਲ ਕਰਦੇ ਹੋਏ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਗੋਰਖਪੁਰ ਦੇ ਗੋਰਖਨਾਥ ਮੰਦਰ ‘ਚ ‘ਜਨਤਾ ਦਰਸ਼ਨ’ ਪ੍ਰੋਗਰਾਮ ਦੌਰਾਨ ਇਕ ਬੱਚੇ ਨੂੰ ਚਾਕਲੇਟ ਦਿੰਦੇ ਹੋਏ।

Related posts

ਫਰਜ਼ੀ ਕਾਲਜਾਂ ’ਤੇ ਲੱਗੇਗੀ ਰੋਕ ਤੇ ਫਰਜ਼ੀ ਡਿਗਰੀਆਂ ਜਾਰੀ ਕਰਨ ਵਾਲੇ ਕਾਲਜਾਂ ਵਿਰੁੱਧ ਹੋਵੇਗੀ ਕਾਰਵਾਈ

admin

ਭਾਰਤ ਅਤੇ ਥਾਈਲੈਂਡ ਦੀਆਂ ਸੈਨਾਵਾਂ ਵਲੋਂ ਸਾਂਝਾ ਹਵਾਈ ਅਭਿਆਸ

admin

ਸੰਯੁਕਤ ਰਾਸ਼ਟਰ ਦੀ ਰਿਪੋਰਟ ‘ਚ ਖ਼ੁਲਾਸਾ – ਪੂਰਬੀ ਅਫ਼ਗਾਨਿਸਤਾਨ ‘ਤੇ ਮੁੜ ਕਬਜ਼ਾ ਕਰਨਾ ਚਾਹੁੰਦੀ ਹੈ ISIL-K

Bunty