India

ਦੁਸਹਿਰੇ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ !

(ਫੋਟੋ: ਏ ਐਨ ਆਈ)

ਜੰਮੂ – ਦੁਸਹਿਰੇ ਦਾ ਤਿਉਹਾਰ ਭਾਰਤ ਦੇ ਵਿੱਚ 12 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਨੂੰ ਮਨਾਉਣ ਦੇ ਲਈ ਵੱਖ-ਵੱਖ ਸੰਸਥਾਵਾਂ ਦੇ ਵਲੋਂ ਤਿਆਰੀਆ ਬੜੇ ਜੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨ ਦੁਸਹਿਰੇ ਦੇ ਤਿਉਹਾਰ ਤੋਂ ਪਹਿਲਾਂ ਜੰਮੂ ਵਿੱਚ ਇੱਕ ਕਲਾਕਾਰ ਰਾਵਣ ਦੇ ਪੁਤਲੇ ਨੂੰ ਅੰਤਿਮ ਛੋਹਾਂ ਦਿੰਦਾ ਹੋਇਆ।

Related posts

ਲੂਪਿਨ ਨੂੰ ਜੈਨਰਿਕ ਕੈਂਸਰ ਦਵਾਈ ਲਈ ਅਮਰੀਕੀ ਐਫਡੀਏ ਦੀ ਪ੍ਰਵਾਨਗੀ !

admin

ਸਰਵਾਈਕਲ ਕੈਂਸਰ ਵਿਰੋਧੀ ਟੀਕਾ ਬਣਾਏਗਾ ਸੀਰਮ ਇੰਸਟੀਚਿਊਟ, ਡੀਸੀਜੀਆਈ ਤੋਂ ਮੰਗੀ ਮਨਜ਼ੂਰੀ

Bunty

ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੋਈ ਕਮੀ ਨਹੀਂ ਹੈ: ਹਰਦੀਪ ਪੁਰੀ

admin