Bollywood

ਕਾਰਤਿਕ ਆਰੀਅਨ ਆਪਣੀ ਫਿਲਮ ਦੇ ਪ੍ਰਮੋਸ਼ਨ ਦੌਰਾਨ ‘ਲਿੱਟੀ ਔਰ ਚੋਖਾ’ ਦੇ ਮਜ਼ੇ ਚੁੱਕਦਾ ਹੋਇਆ !

(ਫੋਟੋ: ਏ ਐਨ ਆਈ)

ਪਟਨਾ – ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਨੇ ਮੰਗਲਵਾਰ ਨੂੰ ਪਟਨਾ ਦੇ ਕੋਨਪਲੈਕਸ ਸਮਾਰਟ ਥੀਏਟਰ ਵਿਖੇ ਆਪਣੀ ਫਿਲਮ ‘ਭੂਲ ਭੁਲਾਇਆ 3’ ਦਾ ਪ੍ਰਚਾਰ ਕੀਤਾ। ਇਸ ਦੌਰਾਨ ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਨੇ ਆਪਣੀ ਫਿਲਮ ‘ਭੂਲ ਭੁਲਈਆ 3’ ਦੀ ਪ੍ਰਮੋਸ਼ਨ ਦੌਰਾਨ ‘ਲਿੱਟੀ ਔਰ ਚੋਖਾ’ ਦੇ ਖੂਬ ਮਜ਼ੇ ਚੁੱਕੇ।

Related posts

ਪਤੀ ਨਾਲ ਸੰਬੰਧ ਟੁੱਟਣ ਤੋਂ ਬਾਅਦ ਸੁਰਖੀਆਂ ’ਚ ਰਹੀ ਸਾਂਸਦ ਨੁਸਰਤ ਜਹਾਂ ਹਸਪਤਾਲ ’ਚ ਭਰਤੀ

Bunty

ਕਿਸ਼ੋਰ ਕੁਮਾਰ ਦੀ ਬਾਇਓਪਿਕ ਚ ਆਮਿਰ ਖ਼ਾਨ ਨਿਭਾਉਣਗੇ ਮੁੱਖ ਕਿਰਦਾਰ

Bunty

ਵਿੱਕੀ ਕੌਸ਼ਲ ਬਣੇ ਬੈਸਟ ਐਕਟਰ, ਕ੍ਰਿਤੀ ਬਣੀ ਬੈਸਟ ਅਦਾਕਾਰਾ

Bunty