Bollywood

ਬਾਲੀਵੁੱਡ ਫਿਲਮ ‘ਵਨਵਾਸ’ ਦਾ ਟ੍ਰੇਲਰ ਲਾਂਚ !

ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਨਾਨਾ ਪਾਟੇਕਰ, ਉਤਕਰਸ਼ ਸ਼ਰਮਾ ਅਤੇ ਸਿਮਰਤ ਕੌਰ ਆਉਣ ਵਾਲੀ ਫਿਲਮ 'ਵਣਵਾਸ' ਦੇ ਟ੍ਰੇਲਰ ਲਾਂਚ ਦੌਰਾਨ। (ਫੋਟੋ: ਏ ਐਨ ਆਈ)

ਮੁੰਬਈ – ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਬਾਲੀਵੁੱਡ ਫਿਲਮ ‘ਵਨਵਾਸ’ ਦਾ ਟ੍ਰੇਲਰ ਮੁੰਬਈ ਵਿੱਚ ਬੀਤੇ ਦਿਨ ਲਾਂਚ ਕੀਤਾ ਗਿਆ। ਇਸ ਮੌਕੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਰਣਜੀਤ, ਬਾਲੀਵੁੱਡ ਅਦਾਕਾਰ ਉਤਕਰਸ਼ ਸ਼ਰਮਾ, ਸਿਮਰਤ ਕੌਰ, ਨਾਨਾ ਪਾਟੇਕਰ, ਪਲੇਬੈਕ ਗਾਇਕਾ ਪਲਕ ਮੁੱਛਲ ਅਤੇ ਸੰਗੀਤ ਨਿਰਦੇਸ਼ਕ ਅਤੇ ਫਿਲਮ ਕੰਪੋਜ਼ਰ ਮਿਥੂਨ ਸਮਾਗਮ ਦੇ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ।

Related posts

ਰੁਬੀਨਾ ਜਾਂ ਸ਼ਿਵਾਂਗੀ ਨਹੀਂ, ਇਹ ਵਿਅਕਤੀ ਬਣੇਗਾ ‘ਖਤਰੋਂ ਕੇ ਖਿਲਾੜੀ’ ਦਾ ਵਿਜੇਤਾ

Bunty

ਸੰਜੇ ਲੀਲਾ ਭੰਸਾਲੀ ਦੀ ‘ਲਵ ਐਂਡ ਵਾਰ’ ਤੋਂ ਵਿੱਕੀ ਕੌਸ਼ਲ ਦੀ ਦਮਦਾਰ ਪਹਿਲੀ ਝਲਕ … !

admin

ਸੁਸ਼ਮਿਤਾ ਸੇਨ ਨੂੰ ਡੇਟ ਕਰ ਰਹੇ ਹਨ IPL ਦੇ ਸਾਬਕਾ ਚੇਅਰਮੈਨ ਲਲਿਤ ਮੋਦੀ

Bunty