Punjab

ਮੈਂ ਤੁਹਾਡਾ ਰੈਗੂਲਰ ਤੇ ਤਨਖਾਹਾਂ ਦਾ ਮਸਲਾ ਜਲਦ ਹੱਲ ਕਰਵਾ ਦੇਵਾਂਗਾ: ਮੇਅਰ

ਜਲੰਧਰ, (ਪਰਮਿੰਦਰ ਸਿੰਘ) – ਅੱਜ ਜਲੰਧਰ ਦੇ ਸਾਥੀਆਂ ਵੱਲੋ ਆਮ ਆਦਮੀ ਪਾਰਟੀ ਦੇ ਮੇਅਰ ਵਨਿਤ ਧਿਰ ਨੂੰ ਮਿਲਿਆ ਗਿਆ ਤੇ ਆਪਣੀਆਂ ਮੰਗਾ ਬਾਰੇ ਜਾਣੂ ਕਰਵਾਈਆਂ ਗਿਆ। ਉਹਨਾਂ ਵੱਲੋ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਗਿਆ ਅਤੇ ਕਿਹਾ ਗਿਆ ਕੀ ਮੈਂ ਤੁਹਾਡਾ ਰੈਗੂਲਰ ਤੇ ਤਨਖਾਹਾਂ ਦਾ ਮਸਲਾ ਜਲਦ ਕੈਬਿਨੇਟ ਮੰਤਰੀ ਨਾਲ ਮਿਲ ਕੇ ਹੱਲ ਕਰਵਾ ਦੇਵਾਂਗਾ।

ਇਸ ਮੌਕੇ ਸ਼ੋਭਿਤ ਭਗਤ, ਰਜੀਵ ਸ਼ਰਮਾ, ਗਗਨਦੀਪ ਸ਼ਰਮਾ ਮੌਜੂਦ ਸਨ।

Related posts

ਪਿੰਡਾਂ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀ ਛੱਡਾਗੇ- ਹਰਜੋਤ ਬੈਂਸ 

Bunty

ਕੋਠਾਗੁਰੂ ਦੇ ਸ਼ਹੀਦਾਂ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ 

admin

ਖਾਲਸਾ ਕਾਲਜ ਫ਼ਾਰ ਵੂਮੈਨ ’ਚ ‘ਪੰਜਾਬ ਏਅਰ ਕੇਅਰ ਸੈਂਟਰ’ ਸਥਾਪਿਤ ਹੋਵੇਗਾ

admin