Bollywood

ਸ਼ਿਲਪਾ ਸ਼ੈੱਟੀ ‘ਐਚਟੀ ਇੰਡੀਆਜ਼ ਮੋਸਟ ਸਟਾਈਲਿਸ਼ ਐਵਾਰਡਜ਼ 2025’ ਦੇ 15ਵੇਂ ਐਡੀਸ਼ਨ ਦੌਰਾਨ !

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ‘ਐਚਟੀ ਇੰਡੀਆਜ਼ ਮੋਸਟ ਸਟਾਈਲਿਸ਼ ਐਵਾਰਡਜ਼ 2025’ ਦੇ 15ਵੇਂ ਐਡੀਸ਼ਨ ਦੌਰਾਨ 'ਪ੍ਰਸ਼ੰਸਾ ਪੱਤਰ' ਸਵੀਕਾਰ ਕਰਨ ਤੋਂ ਬਾਅਦ ਭਾਸ਼ਣ ਦਿੰਦੀ ਹੋਈ। (ਫੋਟੋ: ਏ ਐਨ ਆਈ)

ਮੁੰਬਈ – ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ, ਬਾਲੀਵੁੱਡ ਅਦਾਕਾਰਾ ਰੇਖਾ ਅਤੇ ਸੰਗੀਤਕਾਰ ਅਤੇ ਰਿਕਾਰਡ ਨਿਰਮਾਤਾ ਏਆਰ ਰਹਿਮਾਨ ਨੂੰ ਮੁੰਬਈ ਵਿੱਚ ‘ਐਚਟੀ ਇੰਡੀਆਜ਼ ਮੋਸਟ ਸਟਾਈਲਿਸ਼ ਐਵਾਰਡਜ਼ 2025’ ਦੇ 15ਵੇਂ ਐਡੀਸ਼ਨ ਦੌਰਾਨ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਇਹਨਾਂ ਸ਼ਖਸੀਅਤਾਂ ਨੂੰ ‘ਪ੍ਰਸ਼ੰਸਾ ਪੱਤਰ’ ਵੀ ਦਿੱਤੇ ਗਏ।

Related posts

ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਵਾਪਸੀ ਕਰ ਰਹੀ ਹੈ ‘Dayaben’ ਦਿਸ਼ਾ ਵਕਾਨੀ

Bunty

ਹੇਮਾ ਮਾਲਿਨੀ ਨੇ ਕਿਹਾ-ਭਾਰਤੀ ਲੋਕ ਤੇ ਸ਼ਾਸਤਰੀ ਕਲਾਕਾਰਾਂ ਦੀ ਪਛਾਣ ਖ਼ਤਰੇ ‘ਚ, ਜਲਦੀ ਮਿਲੇ ਵਿੱਤੀ ਸਹਾਇਤਾ

Bunty

ਵੱਖ-ਵੱਖ ਖੇਤਰਾਂ ‘ਚ ਸ਼ਾਨਦਾਰ ਕੰਮ ਕਰਨ ਵਾਲੇ 141 ਲੋਕਾਂ ਨੂੰ ਰਾਸ਼ਟਰਪਤੀ ਐਵਾਰਡ

Bunty