Punjab

ਫ੍ਰੀ ਮੈਡੀਕਲ ਕੈਂਪ ਵਿੱਚ ਆਪ੍ਰੇਸ਼ਨਾਂ ਦੀ ਸਫਲਤਾ ‘ਤੇ ਅਰਦਾਸ ਅਤੇ ਸ਼ੁਕਰਾਨਾ !

ਆਪ੍ਰੇਸ਼ਨਾਂ ਦੀ ਸਫਲਤਾ 'ਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਅਤੇ ਅਰਦਾਸ ਕੀਤੀ।

ਜਲੰਧਰ, (ਪਰਮਿੰਦਰ ਸਿੰਘ) – ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ 2 ਮਾਰਚ ਨੂੰ ਲਗਾਏ ਗਏ ਫ੍ਰੀ ਮੈਡੀਕਲ ਕੈਂਪ ਵਿੱਚ ਅੱਖਾਂ ਦੇ 20 ਫ੍ਰੀ ਆਪ੍ਰੇਸ਼ਨ ਕਰਵਾਏ ਗਏ ਸਨ, ਉਸਦੇ ਸਬੰਧ ਵਿਚ ਅੱਜ ਇਹਨਾਂ ਆਪ੍ਰੇਸ਼ਨਾਂ ਦੀ ਸਫਲਤਾ ਤੇ ਗੁਰੂ ਸਾਹਿਬ ਜੀ ਦੀ ਪਾਵਣ ਹਜੂਰੀ ਵਿੱਚ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਅਤੇ ਅਰਦਾਸ ਕੀਤੀ। ਇਸ ਮੌਕੇ ਤੇ ਹਸਪਤਾਲ ਕਮੇਟੀ ਦੇ ਚੇਅਰਮੈਨ ਕਮਲਜੀਤ ਸਿੰਘ ਭਾਟੀਆ, ਪ੍ਰਧਾਨ ਅਮਰਜੀਤ ਸਿੰਘ ਧਮੀਜਾ, ਕੈਸ਼ੀਅਰ ਸਤੀਸ਼ ਕੁਮਾਰ, ਇੰਦਰਬੀਰ ਸਿੰਘ, ਹਰਚਰਣ ਸਿੰਘ ਭਾਟੀਆ, ਜਸਬੀਰ ਸਿੰਘ, ਰਜਵੰਤ ਸਿੰਘ ਸੈਂਬੀ, ਅੰਮ੍ਰਿਤ ਪਾਲ ਸਿੰਘ, ਗੁਰਬਖਸ਼ ਸਿੰਘ, ਅਸ਼ਵਨੀ, ਟਿੰਮੀ, ਮੌਜੂਦ ਸਨ । ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਮਹਾਰਾਜ ਜੀ ਇਵੇਂ ਹੀ ਹੋਰ ਸਮਰੱਥ ਬਕਸਿਸ਼ ਕਰਨਾ ।

Related posts

ਭਾਜਪਾ ਨੇ ਸੰਗਰੂਰ ਜ਼ਿਮਨੀ ਚੋਣ ਲਈ ਕੇਵਲ ਸਿੰਘ ਢਿੱਲੋਂ ਨੂੰ ਐਲਾਨਿਆ ਉਮੀਦਵਾਰ

Bunty

6635 ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ 

admin

ਸੂਬੇ ਦੀ ਮੰਗ ’ਤੇ ਹੁੰਗਾਰਾ ਭਰਦਿਆਂ ਕੇਂਦਰ ਵੱਲੋਂ ਝੋਨੇ ਦੇ ਬਿਜਾਈ ਸੀਜ਼ਨ ਲਈ ਕੋਲੇ ਦੀ ਨਿਰਵਿਘਨ ਸਪਲਾਈ ਦਾ ਭਰੋਸਾ

Bunty