BusinessAustralia & New ZealandTravel

ਗਰਮ ਸਰਦੀਆਂ ਦਾ ਆਸਟ੍ਰੇਲੀਆ ਦੇ ਸਕੀੲ ਸੈਰ-ਸਪਾਟਾ ਉਦਯੋਗ ‘ਤੇ ਅਸਰ !

ਆਸਟ੍ਰੇਲੀਆ ਦੇ ਵਿੱਚ ਬਰਫ਼ਬਾਰੀ ਦਾ ਮੌਸਮ ਅਧਿਕਾਰਤ ਤੌਰ 'ਤੇ ਸ਼ਨੀਵਾਰ 7 ਜੂਨ ਨੂੰ ਸ਼ੁਰੂ ਹੋਵੇਗਾ।

ਆਸਟ੍ਰੇਲੀਆ ਦੇ ਵਿੱਚ ਬਰਫ਼ਬਾਰੀ ਦਾ ਮੌਸਮ ਅਧਿਕਾਰਤ ਤੌਰ ‘ਤੇ ਸ਼ਨੀਵਾਰ 7 ਜੂਨ ਨੂੰ ਸ਼ੁਰੂ ਹੋਵੇਗਾ। ਪਿਛਲੀਆਂ ਦੋ ਸਰਦੀਆਂ ਆਸਟ੍ਰੇਲੀਆ ਲਈ ਰਿਕਾਰਡ ‘ਤੇ ਸਭ ਤੋਂ ਗਰਮ ਸਨ ਜਿਸ ਕਾਰਣ ਐਲਪਾਈਨ ਭਾਈਚਾਰਿਆਂ ਲਈ ਹਾਲਾਤ ਬਹੁਤ ਮੁਸ਼ਕਲ ਵਾਲੇ ਸਨ।

ਇਸ ਸਾਲ ਬਹੁਤ ਸਾਰੇ ਲੋਕ ਬਿਹਤਰ ਹਾਲਾਤਾਂ ਦੀ ਉਮੀਦ ਕਰ ਰਹੇ ਹਨ ਪਰ ਮੌਸਮ ਵਿਗਿਆਨ ਬਿਊਰੋ ਦੀ ਲੰਬੇ-ਸਮੇਂ ਦੀ ਭਵਿੱਖਬਾਣੀ ਘੱਟ ਅਨੁਕੂਲ ਦਿਖਾਈ ਦੇ ਰਹੀ ਹੈ। ਜੂਨ ਤੋਂ ਅਗਸਤ ਤੱਕ ਔਸਤ ਤੋਂ ਜਿ਼ਆਦਾ ਗਰਮ ਹੋਣ ਦਾ ਮਤਲਬ ਸੀਜ਼ਨ ਦੀ ਸ਼ੁਰੂਆਤ ਮੁਸ਼ਕਲ ਹੋ ਸਕਦੀ ਹੈ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕਰਨਾ ਇੱਕ ਮੁਸ਼ਕਲ ਕੰਮ ਹੈ। ਇਸ ਸਾਲ ਦਾ ਸਕੀੲ ਸੀਜ਼ਨ, ਸਕੀੲ ਸੀਜ਼ਨ ਦੇ ਬਾਅਦ ਵਿੱਚ ਬਿਹਤਰ ਹਾਲਾਤਾਂ ‘ਤੇ ਨਿਰਭਰ ਹੋ ਸਕਦਾ ਹੈ। ਕੋਲਾ, ਤੇਲ ਅਤੇ ਗੈਸ ਦੇ ਜਲਣ ਕਾਰਣ ਵਧਦੇ ਤਾਪਮਾਨ ਦਾ ਖਮਿਆਜ਼ਾ ਸਕੀੲ ਸੈਰ-ਸਪਾਟਾ ਉਦਯੋਗ ਨੂੰ ਝੱਲਣਾ ਪੈ ਰਿਹਾ ਹੈ।

Related posts

38ਵੀਆਂ ‘ਆਸਟ੍ਰੇਲੀਅਨ ਸਿੱਖ ਗੇਮਜ਼’ : 3 ਦਿਨਾਂ ਦੌਰਾਨ 3 ਲੱਖ ਦਰਸਕ਼ਾਂ ਦੇ ਪੁੱਜਣ ਦੀ ਉਮੀਦ !

admin

ਕੀ ਈਸਟਰ ਤੋਂ ਬਾਅਦ ਆਸਟ੍ਰੇਲੀਆ ਨੂੰ ਤੇਲ ਸੰਕਟ ਨਾਲ ਜੂਝਣਾ ਪੈ ਸਕਦਾ ?

admin

ਹਲਵਾਰਾ ਤੋਂ ਹਵਾਈ ਉਡਾਣਾਂ ਦੀ ਬੁਕਿੰਗ ਅਪ੍ਰੈਲ ਤੋਂ ਸ਼ੁਰੂ ਹੋ ਰਹੀ – ਰਵਨੀਤ ਬਿੱਟੂ

admin