Sport

ਫੀਫਾ ਵਿਸ਼ਵ ਕੱਪ : 68 ਸਾਲਾਂ ਬਾਅਦ ਇੱਕ ਦਿਨ ਚ ਚਾਰ ਮੈਚ ਡਰਾਅ ਹੋਏ

ਫੀਫਾ ਵਰਲਡ ਕੱਪ 2026।

ਫੀਫਾ ਵਿਸ਼ਵ ਕੱਪ ਦੇ ਵਿੱਚ ਸੋਮਵਾਰ ਨੂੰ ਇਤਿਹਾਸ ਇੱਕ ਵਾਰ ਫਿਰ ਦੁਹਰਾਇਆ ਗਿਆ। ਇਹ 68 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਇੱਕੋ ਦਿਨ ਖੇਡੇ ਗਏ ਚਾਰ ਮੈਚ ਡਰਾਅ ਹੋਏ। ਪਿਛਲਾ ਅਜਿਹਾ ਇਤਫ਼ਾਕ 15 ਜੂਨ 1958 ਨੂੰ ਹੋਇਆ ਸੀ, ਜਦੋਂ ਉਸ ਦਿਨ ਖੇਡੇ ਗਏ ਅੱਠ ਮੈਚਾਂ ਵਿੱਚੋਂ ਚਾਰ ਡਰਾਅ ਹੋਏ ਸਨ। ਇਸ ਨਤੀਜੇ ਦੇ ਨਾਲ ਸਪੇਨ, ਕੇਪ ਵਰਡੇ, ਉਰੂਗਵੇ ਅਤੇ ਸਾਊਦੀ ਅਰਬ ਨੇ ਗਰੁੱਪ ਐੱਚ ਵਿੱਚ ਇੱਕ-ਇੱਕ ਅੰਕ ਹਾਸਲ ਕੀਤਾ ਹੈ।

Related posts

ਸੁਪਰ-12 ਗੇੜ ਦੇ ਆਖ਼ਰੀ ਮੈਚ ਵਿਚ ਵੈਸਟਇੰਡੀਜ਼ ਖ਼ਿਲਾਫ਼ ਗ਼ਲਤੀ ਤੋਂ ਬਚਣਾ ਚਾਹੁਣਗੇ ਕੰਗਾਰੂ

Bunty

ਭਾਰਤ ਨੇ 151 ਦੌੜਾਂ ਨਾਲ ਜਿੱਤਿਆ ਲਾਰਡਸ ਟੈਸਟ

admin

ਖ਼ਾਲਸਾ ਸੀ: ਸੈਕੰ: ਸਕੂਲ ਵਿਖੇ ਛੀਨਾ ਨੇ 3 ਰੋਜ਼ਾ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ ਦਾ ਕੀਤਾ ਅਗਾਜ਼

admin