AutomobileBollywoodCultureFoodLiteratureArticlesAustralia & New ZealandBreaking NewsIndiaInternationalLatest NewsPunjabSportPollywoodTechnologyTravel

‘ਦੀਵਾਲੀ’ ਅਤੇ ‘ਬੰਦੀ ਛੋੜ ਦਿਵਸ’ ਦੀਆਂ ਬਹੁਤ-ਬਹੁਤ ਵਧਾਈਆਂ ਅਤੇ ਸ਼ੁੱਭ-ਕਾਮਨਾਵਾਂ !

'ਦੀਵਾਲੀ' ਅਤੇ 'ਬੰਦੀ ਛੋੜ ਦਿਵਸ' ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਸ਼ੁੱਭ-ਕਾਮਨਾਵਾਂ !

ਇੰਡੋ ਟਾਈਮਜ਼ ਵੱਲੋਂ ‘ਦੀਵਾਲੀ’ ਅਤੇ ‘ਬੰਦੀ ਛੋੜ ਦਿਵਸ’ ਦੀਆਂ ਲੱਖ-ਲੱਖ ਵਧਾਈਆਂ!

ਤੁਹਾਡੇ ਜੀਵਨ ਵਿੱਚ ਦੀਵਾਲੀ ਦਾ ਇਹ ਪਵਿੱਤਰ ਤਿਉਹਾਰ ਅਤੇ ਦਿਵਸ ਖੁਸ਼ੀਆਂ, ਪਿਆਰ ਅਤੇ ਚੰਗੀ ਕਿਸਮਤ ਲੈ ਕੇ ਆਵੇ।

ਤੁਹਾਡਾ ਹਰ ਦਿਨ ਰੌਸ਼ਨੀ ਨਾਲ ਭਰਿਆ ਰਹੇ ਅਤੇ ਹਰ ਘਰ ਵਿੱਚ ਸੁੱਖ, ਸ਼ਾਂਤੀ ਤੇ ਖੁਸ਼ਹਾਲੀ ਬਣੀ ਰਹੇ।

ਆਓ, ਪਿਆਰ ਅਤੇ ਮਿਲਵਰਤਣ ਨਾਲ ਇਹ ਤਿਉਹਾਰ ਅਤੇ ਦਿਵਸ ਮਨਾਈਏ।

ਸਭ ਨੂੰ ‘ਦੀਵਾਲੀ’ ਅਤੇ ‘ਬੰਦੀ ਛੋੜ ਦਿਵਸ’ ਦੀਆਂ ਹਾਰਦਿਕ ਸ਼ੁਭਕਾਮਨਾਵਾਂ!

ਇੰਡੋ ਟਾਈਮਜ਼

Related posts

ਤਿਰੂਪਤੀ ਲੱਡੂ ਵਿਵਾਦ ’ਤੇ ਸੁਪਰੀਮ ਕੋਰਟ ਦੀ ਟਿੱਪਣੀ ‘ਭਗਵਾਨ ਨੂੰ ਤਾਂ ਸਿਆਸਤ ਤੋਂ ਬਖ਼ਸ਼ ਦਿਓ’

Bunty

WHO ਪ੍ਰਮੁੱਖ ਨੇ ਕਿਹਾ-2021 ‘ਚ ਕੋਰੋਨਾ ਖ਼ਤਮ ਹੋ ਸਕਦਾ ਹੈ

Bunty

ਵਿਰੋਧ ਦੇ ਬਾਵਜੂਦ ਕੇਂਦਰ ਨੇ ਪੂਰੇ ਨਾਗਾਲੈਂਡ ’ਚ ਛੇ ਮਹੀਨਿਆਂ ਲਈ ਵਧਾਇਆ AFSPA

Bunty