Category : Breaking News

Breaking News Punjabi news Australia – Indoo Times

Keep up to date with the latest Australian and international news and community stories in Punjabi with IndooTimes.com.au latest updated breaking news

Indoo Times No.1 Indian-Punjabi media platform in Australia and New Zealand

IndooTimes.com.au

News Breaking News India Latest News

ਅਫ਼ਗਾਨਿਸਤਾਨ ‘ਚ ਫਸੇ ਲੋਕਾਂ ਲਈ ਭਾਰਤ ਨੇ ਵਧਾਇਆ ਹੱਥ

Bunty
ਨਵੀਂ ਦਿੱਲੀ – ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਆਪਣੀ ਵੀਜ਼ਾ ਨੀਤੀ ‘ਚ ਕੁਝ ਬਦਲਾਅ ਕੀਤਾ ਹੈ। ਇਸ ਬਦਲਾਅ ਦਾ ਮਕਸਦ...
News Breaking News India Latest News

ਸੁਪਰੀਮ ਕੋਰਟ ਨੇ ਗਾਈਡਲਾਈਨਜ਼ ਬਣਾਉਣ ਲਈ ਕੇਂਦਰ ਨੂੰ ਦਿੱਤਾ 4 ਹਫ਼ਤਿਆਂ ਦਾ ਸਮਾਂ

Bunty
ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਮੌਤ ‘ਤੇ ਕੇਂਦਰ ਸਰਕਾਰ ਮੁਆਵਜ਼ਾ ਦੇਣ ਤੋਂ ਟਾਲਾ ਵੱਟ ਰਹੀ ਹੈ ਤੇ ਸੁਪਰੀਮ ਕੋਰਟ ਇਸ ਮਾਮਲੇ ‘ਚ...
News Breaking News India Latest News

ਅਫ਼ਗਾਨਿਸਤਾਨ ਤੋਂ ਹਵਾਈ ਫ਼ੌਜ ਦੇ C-17 ਜਹਾਜ਼ ਨੇ ਭਰੀ ਉਡਾਨ, ਭਾਰਤੀ ਰਾਜਦੂਤ ਸਮੇਤ 120 ਲੋਕ ਮੌਜੂਦ

Bunty
ਨਵੀਂ ਦਿੱਲੀ – ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਾਲਾਤ ਕਾਫੀ ਤੇਜ਼ੀ ਨਾਲ ਖਰਾਬ ਹੁੰਦੇ ਜਾ ਰਹੇ ਹਨ। ਦੁਨੀਆ ਦੇ ਅਮਰੀਕਾ ਸਮੇਤ ਦੂਸਰੇ ਦੇਸ਼ਾਂ...
News Breaking News India Latest News

ਮਮਤਾ ਬੈਨਰਜੀ ਵੱਲੋਂ ਮਿਲੀ ਕੋਈ ਵੀ ਜ਼ਿੰਮੇਵਾਰੀ ਸਵੀਕਾਰ : ਸੁਸ਼ਮਿਤਾ ਦੇਵ

Bunty
ਨਵੀਂ ਦਿੱਲੀ – ਸਾਬਕਾ ਕਾਂਗਰਸੀ ਆਗੂ ਸੁਸ਼ਮਿਤਾ ਦੇਵ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਸ਼ਰਤ ਤਿ੍ਣਮੂਲ ਕਾਂਗਰਸ ‘ਚ ਸ਼ਾਮਲ ਹੋਏ ਹਨ ਤੇ ਬੰਗਾਲ...
News Breaking News Latest News Punjab

ਅੰਮ੍ਰਿਤਸਰ ’ਚ ਅੱਤਵਾਦੀਆਂ ਦੀ ਨਿਸ਼ਾਨਦੇਹੀ ’ਤੇ 3 ਹੋਰ ਗ੍ਰੇਨੇਡ ਮਿਲੇ,

Bunty
ਅੰਮ੍ਰਿਤਸਰ – ਸੋਮਵਾਰ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤੇ ਗਏ ਖਾਲਿਸਤਾਨੀ ਅੱਤਵਾਦੀਆਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੂੰ ਭਾਰਤ-ਪਾਕਿ ਸਰਹੱਦ ਤੋਂ ਮੁੜ ਹਥਿਆਰ ਮਿਲੇ ਹਨ। ਮੰਗਲਵਾਰ ਨੂੰ...
News Breaking News International Latest News

ਸਿੰਗਾਪੁਰ ‘ਚ ਨੌਕਰਾਣੀ ‘ਤੇ ਹਮਲਾ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ

Bunty
ਸਿੰਗਾਪੁਰ – ਸਿੰਗਾਪੁਰ ਦੀ ਅਦਾਲਤ ਨੇ ਮੰਗਲਵਾਰ ਨੂੰ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਇਕ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਸ ਨੂੰ ਆਪਣੀ...
Bollywood News Breaking News Latest News

ਪ੍ਰਿਯੰਕਾ ਚੋਪੜਾ ਬਣੀ ‘ਮਾਮੀ’ ਦੀ ਚੇਅਰਪਰਸਨ

Bunty
ਨਵੀਂ ਦਿੱਲੀ – ਬਾਲੀਵੁੱਡ ਦੀਆਂ ਹੱਦਾਂ ’ਚੋਂ ਨਿਕਲ ਕੇ ਖੁਦ ਨੂੰ ਗਲੋਬਲ ਸਟਾਰ ਦੇ ਰੂਪ ’ਚ ਸਥਾਪਤ ਕਰ ਚੁੱਕੀ ਪ੍ਰਿਯੰਕਾ ਚੋਪੜਾ ਨੇ ਹੁਣ ਇਕ ਨਵੀਂ...
News Breaking News India Latest News

ਗੁਰਨਾਮ ਸਿੰਘ ਚੜੂਨੀ ਨੇ ਕਿਹਾ- ਸਾਡੇ ਕੋਲ ਵੋਟ ਹਨ ਤਾਂ ਅਸੀਂ ਕਿਉਂ ਨਹੀਂ ਆਪਣੀ ਸਰਕਾਰ ਬਣਾ ਸਕਦੇ!

Bunty
ਸੋਨੀਪਤ – ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਇਕ ਵਾਰ ਫਿਰ ਚੋਣਾਂ ਤੇ ਰਾਜਨੀਤੀ ਦੀ ਗੱਲ ਦੁਹਰਾਈ ਹੈ। ਕੁੰਡਲੀ ਬਾਰਡਰ ’ਤੇ...
Bollywood News Breaking News Latest News

ਮਹਾਨ ਕ੍ਰਾਂਤੀਕਾਰੀ ਸ਼ਹੀਦ ਮਦਨ ਲਾਲ ਢੀਂਗਰਾ ਦੇ ਜੀਵਨ ਨੂੰ ਬਾਲੀਵੁੱਡ ਹੁਣ ਫਿਲਮੀ ਪਰਦੇ ‘ਤੇ ਉਤਾਰੇਗਾ

Bunty
ਅੰਮਿ੍ਤਸਰ – ਲੰਡਨ ‘ਚ ਅੰਗਰੇਜ਼ ਅਧਿਕਾਰੀ ਸਰ ਕਰਜ਼ਨ ਵਿੱਲੀ ਦੀ ਹੱਤਿਆ ਕਰ ਕੇ ਗੋਰਿਆਂ ਨੂੰ ਉਨ੍ਹਾਂ ਦੀ ਧਰਤੀ ‘ਤੇ ਵੰਗਾਰਨ ਵਾਲੇ ਪਹਿਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ...
News Breaking News International Latest News

ਅਫਗਾਨਿਸਤਾਨ ’ਚ ਹਿੰਦੂ-ਸਿੱਖਾਂ ਨੇ ਮੰਦਿਰ-ਗੁਰਦੁਆਰਿਆਂ ’ਚ ਲਈ ਸ਼ਰਨ

Bunty
ਕਾਬੁਲ – ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੇ ਰਹਿਣ ਵਾਲੇ ਹਿੰਦੂ ਤੇ ਸਿੱਖਾਂ ਨੇ ਹੁਣ ਮੰਦਿਰਾਂ ਤੇ ਗੁਰਦੁਆਰਿਆਂ ਦੀ  ਹੈ। ਉਹ ਬੁਰੀ ਤਰ੍ਹਾਂ...