ArticlesIndiaਬਿਹਾਰ ਵਿਧਾਨ ਸਭਾ ਚੋਣਾਂ 6 ਤੇ 11 ਨਵੰਬਰ ਨੂੰ : ਸਿਆਸੀ ਪਾਰਟੀਆਂ ਵਲੋਂ ਕਮਰਕੱਸੇ !admin07/10/202507/10/2025 by admin07/10/202507/10/2025 ਭਾਰਤ ਦੇ ਚੋਣ ਕਮਿਸ਼ਨ ਨੇ ਬਿਹਾਰ ਦੀਆਂ 243 ਵਿਧਾਨ ਸਭਾ ਸੀਟਾਂ (38 ਐਸਸੀ, 2 ਐਸਟੀ ਰਾਖਵੀਆਂ) ਲਈ ਤਰੀਕਾਂ ਦਾ ਐਲਾਨ ਰਾਜ ਦਾ ਰਾਜਨੀਤਿਕ ਦ੍ਰਿਸ਼ ਗਰਮਾ...
IndiaWomen's Worldਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ 88 ਦੌੜਾਂ ਨਾਲ ਹਰਾਇਆ !admin07/10/2025 by admin07/10/2025 ਭਾਰਤੀ ਟੀਮ ਨੇ ਮਹਿਲਾ ਵਨਡੇ ਮੈਚਾਂ ਵਿੱਚ ਪਾਕਿਸਤਾਨ ਉੱਤੇ ਲਗਾਤਾਰ 12ਵੀਂ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਹੁਣ ਤੱਕ ਪਾਕਿਸਤਾਨ ਵਿਰੁੱਧ ਇੱਕ ਵੀ ਵਨਡੇ ਨਹੀਂ...
Indiaਬਿਹਾਰ ਵਿਧਾਨ ਸਭਾ ਚੋਣਾਂ 22 ਨਵੰਬਰ ਤੋਂ ਪਹਿਲਾਂ ਪੂਰੀਆਂ ਹੋ ਜਾਣਗੀਆਂ: ਗਿਆਨੇਸ਼ ਕੁਮਾਰadmin06/10/202506/10/2025 by admin06/10/202506/10/2025 ਭਾਰਤ ਦੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਨੇ ਐਲਾਨ ਕੀਤਾ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ 22 ਨਵੰਬਰ ਤੋਂ ਪਹਿਲਾਂ ਪੂਰੀਆਂ ਹੋ ਜਾਣਗੀਆਂ। ਸੀਈਸੀ...
BusinessIndiaTechnologyਆਈਆਈਟੀ ਭੁਵਨੇਸ਼ਵਰ ਵਿਖੇ ‘ਨਮੋ ਸੈਮੀਕੰਡਕਟਰ ਲੈਬ’ ਦੀ ਸਥਾਪਨਾ ਨੂੰ ਮਨਜ਼ੂਰੀ !admin06/10/202506/10/2025 by admin06/10/202506/10/2025 ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ, ਕੇਂਦਰੀ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਹਾਲ ਹੀ ਵਿੱਚ ਆਈਆਈਟੀ ਭੁਵਨੇਸ਼ਵਰ ਵਿਖੇ ‘ਨਮੋ ਸੈਮੀਕੰਡਕਟਰ ਲੈਬ’...
BollywoodArticlesIndiaਹਿੰਦੀ ਫਿਲਮਾਂ ਦੀ ਹੀਰੋਇਨ ਅਤੇ ਸਾਊਥ ਸੁਪਰਸਟਾਰ ਦੇ ਵਿਆਹ ਦੀਆਂ ਤਿਆਰੀਆਂ !admin05/10/202505/10/2025 by admin05/10/202505/10/2025 ਹਿੰਦੀ ਫਿਲਮਾਂ ਦੀ ਹੀਰੋਇਨ ਰਸ਼ਮੀਕਾ ਮੰਡਾਨਾ ਅਤੇ ਸਾਊਥ ਫਿਲਮਾਂ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਦੀ ਕੁੜਮਾਈ ਹੋ ਗਈ ਹੈ ਅਤੇ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਚੱਲ...
Indiaਜੇ ਪਾਕਿਸਤਾਨ ਨੇ ਸਰ-ਕਰੀਕ ਵਿੱਚ ਕਾਰਵਾਈ ਕੀਤੀ ਤਾਂ ਇਤਿਹਾਸ ਅਤੇ ਭੂਗੋਲ ਬਦਲ ਜਾਵੇਗਾ: ਰੱਖਿਆ ਮੰਤਰੀadmin03/10/202503/10/2025 by admin03/10/202503/10/2025 ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਸਰ ਕਰੀਕ ਖੇਤਰ ਵਿੱਚ ਕਾਰਵਾਈ ਕਰਨ ਦੀ ਹਿੰਮਤ...
ArticlesIndiaTechnologyਭਾਰਤ ਸਰਕਾਰ ਨੇ ਈ-ਕੂੜੇ ਤੇ ਸਕ੍ਰੈਪ ਤੋਂ ਹੀ 3,296.71 ਕਰੋੜ ਰੁਪਏ ਕਮਾ ਲਏ !admin03/10/202503/10/2025 by admin03/10/202503/10/2025 ਭਾਰਤ ਦੇ ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਈ-ਕੂੜੇ ਅਤੇ ਸਕ੍ਰੈਪ ਦੀ ਵਿਕਰੀ ਤੋਂ 3,296.71 ਕਰੋੜ ਰੁਪਏ ਕਮਾਏ ਹਨ। ਪਿਛਲੇ ਚਾਰ...
CultureArticlesIndiaਭਾਰਤ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੁਸਹਿਰੇ ਦੀਆਂ ਸ਼ੁੱਭ-ਕਾਮਨਾਵਾਂ !admin02/10/202502/10/2025 by admin02/10/202502/10/2025 ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੁਸਹਿਰੇ ਦੇ ਮੌਕੇ ‘ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ। ਤਿੰਨਾਂ...
ArticlesIndiaTravelਭਾਰਤ ‘ਚ 2023 ਦੌਰਾਨ ਰੇਲ ਹਾਦਸਿਆਂ ’ਚ 21803 ਲੋਕਾਂ ਦੀ ਜਾਨ ਚਲੀ ਗਈ !admin02/10/202502/10/2025 by admin02/10/202502/10/2025 ਭਾਰਤ ਦੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2023 ਦੌਰਾਨ ਭਾਰਤ ਵਿੱਚ 24,678 ਰੇਲ ਹਾਦਸਿਆਂ ਵਿੱਚ 21,803 ਲੋਕਾਂ ਦੀ...
Indiaਬਿਹਾਰ ਵਿਧਾਨ ਸਭਾ ਚੋਣਾਂ ਲਈ ਅੰਤਿਮ ਵੋਟਰ ਸੂਚੀ ਜਾਰੀ !admin01/10/202502/10/2025 by admin01/10/202502/10/2025 ਭਾਰਤ ਚੋਣ ਕਮਿਸ਼ਨ (ECI) ਨੇ ਮੰਗਲਵਾਰ ਨੂੰ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਅੰਤਿਮ ਵੋਟਰ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ ਲਗਭਗ 74.2 ਮਿਲੀਅਨ...