Indiaਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ: ਫੈਸਲਾ ਬੁੱਧਵਾਰ ਨੂੰ ਹੋਵੇਗਾ !admin18/02/2025 by admin18/02/2025 ਨਵੀਂ ਦਿੱਲੀ – ਦਿੱਲੀ ਦਾ ਅਗਲਾ ਮੁੱਖ ਮੰਤਰੀ 20 ਫ਼ਰਵਰੀ ਨੂੰ ਰਾਮਲੀਲਾ ਮੈਦਾਨ ’ਚ ਹਲਫ਼ ਲੈ ਸਕਦਾ ਹੈ। ਸਹੁੰ ਚੁਕ ਸਮਾਗਮ 20 ਫ਼ਰਵਰੀ ਨੂੰ ਸ਼ਾਮ...
India1984 ਦੇ ਸਿੱਖ ਕਤਲੇਆਮ ਦੇ 6 ਮਾਮਲਿਆਂ ’ਚ ਬਰੀ ਕੀਤੇ ਜਾਣ ਨੂੰ ਚੁਨੌਤੀ ਦੇਵੇਗੀ !admin18/02/202518/02/2025 by admin18/02/202518/02/2025 ਨਵੀਂ ਦਿੱਲੀ – ਦਿੱਲੀ ਸਰਕਾਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਉਹ 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ’ਚ ਬਰੀ ਕੀਤੇ ਜਾਣ...
BollywoodIndia‘ਦ ਰੋਸ਼ਨਜ਼’ ਦੀ ਸਫਲਤਾ ਪਾਰਟੀ ਵਿੱਚ ਬਾਲੀਵੁੱਡ ਸਿਤਾਰਿਆਂ ਵਲੋਂ ਹਾਜ਼ਰੀ !admin18/02/2025 by admin18/02/2025 ਮੁੰਬਈ – ਮੁੰਬਈ ਵਿੱਚ ਨੈੱਟਫਲਿਕਸ ਦਸਤਾਵੇਜ਼ੀ ਲੜੀ, ‘ਦ ਰੋਸ਼ਨਜ਼’ ਦੀ ਸਫਲਤਾ ਪਾਰਟੀ ਵਿੱਚ ਬਾਲੀਵੁੱਡ ਸਿਤਾਰਿਆਂ ਦੇ ਵਲੋਂ ਹਾਜ਼ਰੀ ਲਵਾਈ ਗਈ ਅਤੇ ਰੌਸ਼ਨ ਪ੍ਰੀਵਾਰ ਨੂੰ ਇਸ...
IndiaPunjabਅਮਰੀਕਾ ਤੋਂ 112 ਪ੍ਰਵਾਸੀ ਭਾਰਤੀਆਂ ਦਾ ਤੀਜਾ ਬੈਚ ਅੰਮ੍ਰਿਤਸਰ ਪੁੱਜਾ !admin17/02/202517/02/2025 by admin17/02/202517/02/2025 ਅੰਮ੍ਰਿਤਸਰ – ਅਮਰੀਕਾ ਨੇ ਐਤਵਾਰ ਨੂੰ ਤੀਜਾ ਫੌਜੀ ਜਹਾਜ਼ ਅੰਮ੍ਰਿਤਸਰ ਭੇਜਿਆ। ਜਹਾਜ਼ ਵਿੱਚ ਕੁੱਲ 112 ਪ੍ਰਵਾਸੀ ਭਾਰਤੀ ਸਵਾਰ ਸਨ। ਡਿਪੋਰਟ ਕੀਤੇ ਗਏ ਲੋਕਾਂ ਵਿੱਚ ਸੱਤ...
Indiaਵਿਦੇਸ਼ ਮੰਤਰੀ ਵਲੋਂ ਜਰਮਨੀ ’ਚ ਆਪਣੇ ਇਜ਼ਰਾਇਲੀ ਹਮਰੁਤਬਾ ਨਾਲ ਮੁਲਾਕਾਤ !admin17/02/202517/02/2025 by admin17/02/202517/02/2025 ਮਿਊਨਿਖ – ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਜਰਮਨੀ ’ਚ ਆਪਣੇ ਇਜ਼ਰਾਇਲੀ ਹਮਰੁਤਬਾ ਗਿਦੋਨ ਸਾਰ ਨਾਲ ਮੁਲਾਕਾਤ ਕੀਤੀ ਤੇ ਪੱਛਮੀ ਏਸ਼ੀਆ ਦੀ ਹਾਲਤ ਤੇ ਏਸ਼ੀਆ, ਯੂਰਪ...
Indiaਸਟੇਸ਼ਨ ‘ਤੇ ਭਗਦੜ ‘ਚ ਮਰਨ ਵਾਲਿਆਂ ਦੇ ਪ੍ਰੀਵਾਰਾਂ ਦੀ ਵਿੱਤੀ ਸਹਾਇਤਾ !admin17/02/2025 by admin17/02/2025 ਨਵੀਂ ਦਿੱਲੀ – ਰੇਲਵੇ ਪ੍ਰਸ਼ਾਸਨ ਦੀ ਬਦਇੰਤਜ਼ਾਮੀ ਨਾਲ ਸ਼ਨਿਚਰਵਾਰ ਰਾਤ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ 18 ਯਾਤਰੀਆਂ ਦੀ ਮੌਤ ਹੋ ਗਈ। ਸਟੇਸ਼ਨ ’ਤੇ ਭੀੜ...
IndiaSportਆਈਸੀਸੀ ਚੈਂਪੀਅਨਜ਼ ਟਰਾਫੀ 2025 ਓਪਨਿੰਗ ਮੈਚ ਤੋਂ ਪਹਿਲਾਂ ਭਾਰਤੀ ਟੀਮ ਦਾ ਟ੍ਰੇਨਿੰਗ ਸੈਸ਼ਨ !admin17/02/202517/02/2025 by admin17/02/202517/02/2025 ਦੁਬਈ – ਐਤਵਾਰ ਨੂੰ ਦੁਬਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ, 2025 ਵਿੱਚ ਬੰਗਲਾਦੇਸ਼ ਵਿਰੁੱਧ ਟੀਮ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਭਾਰਤੀ...
ArticlesIndiaPunjabਅਮਰੀਕਾ ਤੋਂ 117 ਗੈਰ-ਪ੍ਰਵਾਸੀ ਭਾਰਤੀਆਂ ਦਾ ਦੂਜਾ ਬੈਚ ਅੰਮ੍ਰਿਤਸਰ ਪੁੱਜਾ !admin16/02/202517/02/2025 by admin16/02/202517/02/2025 ਅਮਰੀਕਾ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 117 ਗੈਰ-ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜੀ ਮਾਲਵਾਹਕ ਜਹਾਜ਼ C17 Globemaster III ਸ਼ਨੀਵਾਰ ਰਾਤ 11.45 ਵਜੇ ਅੰਮ੍ਰਿਤਸਰ...
Indiaਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵਲੋਂ ਤਾਜ ਮਹਿਲ ਦੇ ਦੀਦਾਰ !admin16/02/202516/02/2025 by admin16/02/202516/02/2025 ਆਗਰਾ – ਯੂਨਾਈਟਿਡ ਕਿੰਗਡਮ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਆਪਣੀ ਪਤਨੀ ਅਕਸ਼ਤਾ ਮੂਰਤੀ, ਉਨ੍ਹਾਂ ਦੇ ਬੱਚਿਆਂ ਅਨੁਸ਼ਕਾ ਅਤੇ ਕ੍ਰਿਸ਼ਨਾ ਅਤੇ ਸੱਸ ਸੁਧਾ ਮੂਰਤੀ ਨਾਲ...
Indiaਦਿੱਲੀ ਰੇਲਵੇ ਸਟੇਸ਼ਨ ’ਤੇ ਭਗਦੜ ਕਾਰਨ 18 ਮੌਤਾਂ !admin16/02/2025 by admin16/02/2025 ਨਵੀਂ ਦਿੱਲੀ – ਇਥੋਂ ਦੇ ਰੇਲਵੇ ਸਟੇਸ਼ਨ ’ਤੇ ਬੀਤੀ ਰਾਤ ਭਗਦੜ ਮਚਣ ਕਾਰਨ 18 ਜਣਿਆਂ ਦੀ ਮੌਤ ਹੋ ਗਈ ਤੇ 20 ਜ਼ਖ਼ਮੀ ਹੋ ਗਏ। ਮਰਨ...