ArticlesIndiaPunjabਕਿਸਾਨਾਂ ਦੀ ਕੇਂਦਰ ਸਰਕਾਰ ਨਾਲ 6ਵੇਂ ਗੇੜ ਦੀ ਗੱਲਬਾਤ 22 ਨੂੰ ਹੋਵੇਗੀ !admin15/02/202515/02/2025 by admin15/02/202515/02/2025 ਫ਼ਸਲਾਂ ਦੇ ਘੱਟ-ਘੱਟ ਸਮਰਥਨ ਮੁੱਲ ਸਣੇ ਕਿਸਾਨੀ ਦੀਆਂ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਵਿਖੇ ਕੇਂਦਰ ਸਰਕਾਰ ਦੀ ਟੀਮ ਨਾਲ ਪੰਜਵੇਂ ਗੇੜ...
Indiaਤੇਂਦੂਆ ਮੈਰਿਜ ਹਾਲ ਅੰਦਰ ਦਾਖਲ !admin14/02/2025 by admin14/02/2025 ਲਖਨਊ – ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਬੁੱਧੇਸ਼ਵਰ ਇਲਾਕੇ ਵਿਚ ਵਿਆਹ ਸਮਾਗਮ ਵਿਚ ਤੇਂਦੂਏ ਦੇ ਵੜਨ ਕਰਕੇ ਅਫ਼ਰਾ ਤਫ਼ਰੀ ਮਚ ਗਈ। ਲਾੜਾ-ਲਾੜੀ ਘੰਟਿਆਂਬੱਧੀ ਆਪਣੀ...
Indiaਮਹਿੰਗਾਈ ਦਰ 4 ਫ਼ੀਸਦ ’ਤੇ ਰੱਖਣ ਦੇ ਟੀਚੇ ਨੂੰ ਹਾਸਲ ਕਰਨ ਵੱਲ ਵਧ ਰਹੇ ਹਾਂ: ਵਿੱਤ ਮੰਤਰੀadmin14/02/202514/02/2025 by admin14/02/202514/02/2025 ਨਵੀਂ ਦਿੱਲੀ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਸਰਕਾਰ ਮਹਿੰਗਾਈ ’ਤੇ ਨੱਥ ਪਾਉਣ ਲਈ ਕਦਮ ਚੁੱਕਣਾ ਜਾਰੀ ਰੱਖੇਗੀ ਅਤੇ ਇਹ ਯਕੀਨੀ ਬਣਾਇਆ...
Indiaਦਲਾਈ ਲਾਮਾ ਤੇ ਸੰਬਿਤ ਪਾਤਰਾ ਨੂੰ ਵੀਆਈਪੀ ਸੁਰੱਖਿਆ !admin14/02/2025 by admin14/02/2025 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਤੇ ਭਾਜਪਾ ਆਗੂ ਸੰਬਿਤ ਪਾਤਰਾ (50) ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਦਲਾਈ...
IndiaInternationalਭਾਰਤ-ਫਰਾਂਸ ਵਲੋਂ ਪਰਮਾਣੂ ਊਰਜਾ ਅਹਿਮ ਕਰਾਰ !admin13/02/2025 by admin13/02/2025 ਪੈਰਿਸ – ਭਾਰਤ ਅਤੇ ਫਰਾਂਸ ਨੇ ਬੁੱਧਵਾਰ ਨੂੰ ਆਧੁਨਿਕ ਪਰਮਾਣੂ ਰਿਐਕਟਰਾਂ ਨੂੰ ਸਾਂਝੇ ਤੌਰ ’ਤੇ ਵਿਕਸਤ ਕਰਨ ਦਾ ਇਰਾਦਾ ਜ਼ਾਹਿਰ ਕਰਦਿਆਂ ਇਸ ਗੱਲ ’ਤੇ ਜ਼ੋਰ...
Indiaਸ਼੍ਰੋਮਣੀ ਸੰਤ ਗੁਰੂ ਰਵਿਦਾਸ ਦੀ ਜੈਅੰਤੀ ਸ਼ਰਧਾਪੂਰਵਕ ਮਨਾਈ ਗਈ !admin13/02/2025 by admin13/02/2025 ਨਵੀਂ ਦਿੱਲੀ – ਸ਼੍ਰੋਮਣੀ ਸੰਤ ਗੁਰੂ ਰਵਿਦਾਸ ਦੀ ਜੈਅੰਤੀ ਅੱਜ ਦੇਸ਼ ਭਰ ਵਿੱਚ ਸ਼ਰਧਾਪੂਰਵਕ ਮਨਾਈ ਗਈ। ਇਸ ਦੌਰਾਨ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ...
India1984 ਦੇ ਸਿੱਖ ਦੰਗਿਆਂ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆadmin13/02/2025 by admin13/02/2025 ਨਵੀਂ ਦਿੱਲੀ – ਦਿੱਲੀ ਦੀ ਅਦਾਲਤ ਨੇ ਸੱਜਣ ਕੁਮਾਰ ਨੂੰ 1984 ਦੇ ਸਿੱਖ ਦੰਗਿਆਂ ਦੇ ਮਾਮਲੇ ਵਿੱਚ ਦੋ ਲੋਕਾਂ ਦੇ ਕਤਲ ਦਾ ਦੋਸ਼ੀ ਠਹਿਰਾਇਆ ਹੈ।ਸਰਸਵਤੀ...
India‘ਮਹਾਕੁੰਭ ਮੇਲੇ 2025’ ਦੌਰਾਨ ਤ੍ਰਿਵੇਣੀ ਸੰਗਮ ਵਿੱਚ ਇਸ਼ਨਾਨ ਕਰਨ ਲਈ ਸ਼ਰਧਾਲੂਆਂ ਦੀਆਂ ਭੀੜਾਂ !admin13/02/202513/02/2025 by admin13/02/202513/02/2025 ਪ੍ਰਯਾਗਰਾਜ – ਇੱਥੇ ਚੱਲ ਰਹੇ ਮਹਾਂਕੁੰਭ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਦਰਮਿਆਨ ਮਾਘੀ ਪੂਰਨਮਾਸੀ ਮੌਕੇ ਅੱਜ ਸ਼ਾਮ ਛੇ ਵਜੇ ਤੱਕ ਦੋ ਕਰੋੜ ਤੋਂ ਵੱਧ ਸ਼ਰਧਾਲੂਆਂ...
Indiaਪ੍ਰਧਾਨ ਮੰਤਰੀ ਮੋਦੀ ਤਿੰਨ ਰੋਜ਼ਾ ਦੌਰੇ ’ਤੇ ਫਰਾਂਸ ਪੁੱਜੇ !admin11/02/202511/02/2025 by admin11/02/202511/02/2025 ਪੈਰਿਸ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾ ਦੌਰੇ ’ਤੇ ਫਰਾਂਸ ਪਹੁੰਚ ਗਏ ਹਨ ਜਿਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹ ਮਸਨੂਈ ਬੌਧਿਕਤਾ (ਏਆਈ)...
Indiaਰੱਖਿਆ ਨਿਰਮਾਣ ‘ਚ ਜਵਾਬੀ ਉਪਾਅ ਬਣਾਉਣ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ !admin11/02/2025 by admin11/02/2025 ਬੰਗਲੂਰੂ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਯੁੱਧ ਦੀ ਤੇਜ਼ੀ ਨਾਲ ਬਦਲ ਰਹੀ ਪ੍ਰਕ੍ਰਿਤੀ ਦੇ ਮੱਦੇਨਜ਼ਰ ਲਗਾਤਾਰ ਹੱਲ ਅਪਣਾਉਣ ਅਤੇ ਉਨ੍ਹਾਂ ਵਿੱਚ ਸੁਧਾਰ...