Indiaਪੁਲੀਸ ਮੁਲਜ਼ਮ ਨੂੰ ਕਿਸੇ ਇਲੈਕਟ੍ਰਾਨਿਕ ਵਿਧੀ ਰਾਹੀਂ ਨੋਟਿਸ ਨਹੀਂ ਭੇਜ ਸਕਦੀ !admin29/01/202529/01/2025 by admin29/01/202529/01/2025 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕਿਹਾ ਕਿ ਪੁਲੀਸ ਕਿਸੇ ਵੀ ਮੁਲਜ਼ਮ ਨੂੰ ਕ੍ਰਿਮੀਨਲ ਪ੍ਰੋਸੀਜ਼ਰ ਕੋਡ (ਸੀਆਰਪੀਸੀ) ਜਾਂ ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ (ਬੀਐੱਨਐੱਸਐੱਸ), 2023 ਤਹਿਤ...
Indiaਭਾਜਪਾ ਭਾਰਤ ਦੀ ਸਭ ਤੋਂ ਅਮੀਰ ਪਾਰਟੀ ਬਣੀ !admin29/01/2025 by admin29/01/2025 ਨਵੀਂ ਦਿੱਲੀ – ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਸਭ ਤੋਂ ਅਮੀਰ ਪਾਰਟੀ ਬਣ ਕੇ ਉਭਰੀ ਹੈ। ਉਸ ਕੋਲ...
BollywoodIndiaਮਿਸ ਵਿੰਟਰ ਕੁਈਨ 2025admin28/01/202528/01/2025 by admin28/01/202528/01/2025 ਮਨਾਲੀ – ‘ਮਿਸ ਵਿੰਟਰ ਕੁਈਨ’ ਜੇਤੂ ਸੁਹਾਨੀ, ਪਹਿਲੀ ਰਨਰ-ਅੱਪ ਅਮੀਸ਼ਾ ਅਤੇ ਦੂਜੀ ਰਨਰ-ਅੱਪ ਅਦਿਤੀ ਨੇਗੀ ਦੇ ਨਾਲ ਮਨਾਲੀ ਵਿੱਚ ਮਿਸ ਵਿੰਟਰ ਕੁਈਨ 2025 ਦੌਰਾਨ ਇੱਕ...
IndiaInternationalਪ੍ਰਧਾਨ ਮੰਤਰੀ ਵਲੋਂ ਟਰੰਪ ਨਾਲ ਫੋਨ ’ਤੇ ਗੱਲਬਾਤ !admin28/01/2025 by admin28/01/2025 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਫੋਨ ’ਤੇ ਗੱਲਬਾਤ ਕੀਤੀ ਅਤੇ ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ-ਅਮਰੀਕਾ...
Indiaਆਪ ਵਲੋਂ 15 ‘ਗਾਰੰਟੀਆਂ’ ਵਾਲਾ ਪਾਰਟੀ ਚੋਣ ਮਨੋਰਥ ਪੱਤਰ ਜਾਰੀ !admin28/01/202528/01/2025 by admin28/01/202528/01/2025 ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 15 ‘ਗਾਰੰਟੀਆਂ’ ਵਾਲਾ ਪਾਰਟੀ ਦਾ...
Indiaਅਮਿਤ ਸ਼ਾਹ ਵਲੋਂ ਤ੍ਰਿਵੇਣੀ ਦੇ ਸੰਗਮ ਵਿੱਚ ਡੁਬਕੀadmin28/01/2025 by admin28/01/2025 ਮਹਾਂਕੁੰਭ ਨਗਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤ੍ਰਿਵੇਣੀ ਦੇ ਸੰਗਮ ’ਤੇ ਡੁਬਕੀ ਲਾਈ। ਉਨ੍ਹਾਂ ਕਿਹਾ ਕਿ ਮਹਾਂਕੁੰਭ ਸਨਾਤਨ ਸੱਭਿਆਚਾਰ ਦੇ ਫ਼ਲਸਫ਼ੇ ਦਾ ਨਿਵੇਕਲਾ...
BollywoodIndiaਸੈਫ ਅਲੀ ਖਾਨ ‘ਤੇ ਹਮਲਾ: ਬੰਗਾਲ ਤੋਂ ਔਰਤ ਗ੍ਰਿਫਤਾਰ !admin28/01/2025 by admin28/01/2025 ਕੋਲਕਾਤਾ – ਮੁੰਬਈ ਪੁਲਿਸ ਨੇ ਬੰਗਾਲ ਦੇ ਨਾਦੀਆ ਜ਼ਿਲੇ ‘ਚ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਅਭਿਨੇਤਾ ਸੈਫ ਅਲੀ ਖਾਨ ‘ਤੇ ਹਮਲੇ ਦੇ ਮਾਮਲੇ ‘ਚ ਇਕ ਔਰਤ...
BollywoodIndiaSportISPL ਸੀਜ਼ਨ 2 ਦੇ ਉਦਘਾਟਨ ਦੌਰਾਨ ਅਭਿਸ਼ੇਕ ਬੱਚਨ ਅਤੇ ਜੈਕਲੀਨ ਫਰਨਾਂਡੀਜ਼ !admin28/01/202528/01/2025 by admin28/01/202528/01/2025 ਥਾਣੇ – ਥਾਣੇ ਵਿੱਚ ਇੰਡੀਅਨ ਸਟਰੀਟ ਪ੍ਰੀਮੀਅਰ ਲੀਗ ISPL ਸੀਜ਼ਨ 2 ਦੇ ਉਦਘਾਟਨ ਦੌਰਾਨ ਅਦਾਕਾਰ ਅਭਿਸ਼ੇਕ ਬੱਚਨ ਨੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨਾਲ ਹੱਥ ਮਿਲਾਇਆ। ਭਾਜਪਾ...
Indiaਇੱਕ ਦੇਸ਼, ਇੱਕ ਚੋਣ ਯੋਜਨਾ ਦੇ ਕਈ ਫਾਇਦੇ ਹੋ ਸਕਦੇ ਹਨ: ਰਾਸ਼ਟਰਪਤੀadmin27/01/202527/01/2025 by admin27/01/202527/01/2025 ਨਵੀਂ ਦਿੱਲੀ – ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ‘ਇੱਕ ਦੇਸ਼, ਇੱਕ ਚੋਣ’ ਪਹਿਲ ਦੀ ਵਕਾਲਤ ਕਰਦਿਆਂ ਦਾਅਵਾ ਕੀਤਾ ਕਿ ਇਸ ਵਿੱਚ ਸ਼ਾਸਨ ’ਚ ਇਕਸਾਰਤਾ ਨੂੰ ਉਤਸ਼ਾਹਿਤ...
Indiaਇੰਡੋਨੇਸ਼ੀਆ ਹਿੰਦ ਪ੍ਰਸ਼ਾਂਤ ਖਿੱਤੇ ਵਿਚ ਭਾਰਤ ਦਾ ‘ਅਹਿਮ ਭਾਈਵਾਲ’ ਹੈ: ਮੋਦੀadmin27/01/2025 by admin27/01/2025 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪਰਾਬੋਵੋ ਸੂਬਿਆਂਤੋ ਦੀ ਮੇਜ਼ਬਾਨੀ ਦੌਰਾਨ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਭਾਰਤ ਤੇ ਇੰਡੋਨੇਸ਼ੀਆ...