Indiaਧਾਰਾ 370 ਸਬੰਧੀ ਮਤੇ ਕਾਰਨ ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਹੰਗਾਮਾBunty05/11/2024 by Bunty05/11/2024 ਸ੍ਰੀਨਗਰ – ਜੰਮੂ-ਕਸ਼ਮੀਰ ਕੇਂਦਰੀ ਸ਼ਾਸਿਤ ਪ੍ਰਦੇਸ਼ ਦੀ ਨਵੀਂ ਬਣੀ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੇ ਸੋਮਵਾਰ ਨੂੰ ਪਹਿਲੇ ਹੀ ਦਿਨ ਪੀਡੀਪੀ ਦੇ ਵਹੀਦ ਪਾਰਾ ਵੱਲੋਂ...
Indiaਆਰਜੀ ਕਰ ਰੇਪ-ਕਤਲ ਕੇਸ ਦੇ ਮੁੱਖ ਮੁਲਜ਼ਮ ਖ਼ਿਲਾਫ਼ ਦੋਸ਼ ਤੈਅBunty05/11/2024 by Bunty05/11/2024 ਕੋਲਕਾਤਾ – ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਸਿਖਿਆਰਥੀ ਡਾਕਟਰ ਦੀ ਲਾਸ਼ ਮਿਲਣ ਦੇ 87 ਦਿਨਾਂ ਬਾਅਦ ਇੱਕ ਸਥਾਨਕ ਅਦਾਲਤ...
Indiaਭਾਜਪਾ ਚਾਰ ਗਾਰੰਟੀਆਂ ਨਾਲ ਝਾਰਖੰਡ ਦੇ ਚੋਣ ਮੈਦਾਨ ’ਚ ਉਤਰੀ ਹੈ: ਮੋਦੀBunty05/11/2024 by Bunty05/11/2024 ਰਾਂਚੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗਢਵਾ ਅਤੇ ਚਾਈਬਾਸਾ ’ਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਝਾਰਖੰਡ ਦੇ ਨੌਜਵਾਨਾਂ ਨੂੰ...
Indiaਦੇਸ਼ ’ਚ ਭਿਆਨਕ ਹੜ੍ਹ ਕਾਰਨ ਹੋਵੇਗੀ ਭਾਰੀ ਤਬਾਹੀBunty05/11/2024 by Bunty05/11/2024 ਜੰਮੂ – ਜਲਵਾਯੂ ਪਰਿਵਰਤਨ ਦੇ ਕਾਰਨ ਹਿਮਾਲੀਅਨ ਖੇਤਰ ਵਿੱਚ ਗਲੇਸ਼ੀਅਰ ਝੀਲਾਂ ਅਤੇ ਹੋਰ ਜਲ ਸਰੋਤਾਂ ਦੇ ਖੇਤਰ ਵਿੱਚ 2011 ਤੋਂ 2024 ਤਕ 10.81 ਫ਼ੀਸਦੀ ਦਾ...
Indiaਚੋਣਾਂ ਤੋਂ ਪਹਿਲਾਂ ਟਰੰਪ ਨੂੰ ਝਟਕਾ, ਜਿੱਥੋਂ ਦੋ ਵਾਰ ਜਿੱਤੇ ਉੱਥੋਂ ਹੁਣ ਹੈਰਿਸ ਨੂੰ ਮਿਲੀ ਬੜ੍ਹਤBunty05/11/2024 by Bunty05/11/2024 ਨਵੀਂ ਦਿੱਲੀ – ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਕੁਝ ਹੀ ਘੰਟੇ ਬਾਕੀ ਹਨ। ਡੋਨਾਲਡ ਟਰੰਪ ਤੇ ਕਮਲਾ ਹੈਰਿਸ ਵਿਚਾਲੇ ਕਰੀਬੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।...
Indiaਹਰ ਨੌਕਰੀ ‘ਤੇ ਭਾਰਤੀਆਂ ਦਾ ਕਬਜ਼ਾ’, ਆਪਣੇ ਹੀ ਦੇਸ਼ ‘ਚ ਬੇਰੁਜ਼ਗਾਰ ਘੁੰਮ ਰਹੇ ਅਮਰੀਕੀ ਨਾਗਰਿਕBunty05/11/2024 by Bunty05/11/2024 ਨਵੀਂ ਦਿੱਲੀ – ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰੁਜ਼ਗਾਰ ਇੱਕ ਵੱਡਾ ਮੁੱਦਾ ਹੈ। ਅਮਰੀਕੀ ਨਾਗਰਿਕਾਂ ਨੂੰ ਉਮੀਦ ਹੈ ਕਿ ਨਵੀਂ ਸਰਕਾਰ ਦੇਸ਼ ‘ਚ ਵਧਦੀ ਮਹਿੰਗਾਈ ਅਤੇ...
Indiaਕੁੰਭ 2025 ਤੋਂ ਪਹਿਲਾਂ ਸਾਧੂ ‘ਨਗਰ ਪ੍ਰਵੇਸ਼ ਜਲੂਸ’ ਵਿੱਚ ਹਿੱਸਾ ਲੈਂਦੇ ਹੋਏ !admin04/11/202404/11/2024 by admin04/11/202404/11/2024 ਪ੍ਰਯਾਗਰਾਜ – ਸਾਧੂਆਂ ਨੇ ਐਤਵਾਰ ਨੂੰ ਪ੍ਰਯਾਗਰਾਜ ਵਿੱਚ ‘ਕੁੰਭ 2025’ ਤੋਂ ਪਹਿਲਾਂ ਪੰਚ ਦਸ਼ਨਮ ਜੂਨਾ ਅਖਾੜੇ ਦੇ ਇੱਕ ਨਾਗਰ ਪ੍ਰਵੇਸ਼ ਜਲੂਸ ਵਿੱਚ ਹਿੱਸਾ ਲਿਆ।...
India2029-30 ਤੱਕ ਰੱਖਿਆ ਨਿਰਯਾਤ 50,000 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ: ਰਾਜਨਾਥBunty04/11/2024 by Bunty04/11/2024 ਕਾਨਪੁਰ – ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਰੋਸਾ ਜਤਾਇਆ ਕਿ ਦੇਸ਼ 2029-30 ਤੱਕ 50,000 ਕਰੋੜ ਰੁਪਏ ਤੋਂ ਵੱਧ ਦਾ ਰੱਖਿਆ ਨਿਰਯਾਤ ਦਾ ਟੀਚਾ ਹਾਸਲ...
India’84 ਸਿੱਖ ਨਸਲਕੁਸ਼ੀ ਪੀੜਤਾਂ ਤੋਂ ਸੁਪਰੀਮ ਕੋਰਟ ਨੂੰ ਮੰਗਣੀ ਚਾਹੀਦੀ ਹੈ ਮੁਆਫੀ: ਫੂਲਕਾBunty04/11/2024 by Bunty04/11/2024 ਨਵੀਂ ਦਿੱਲੀ – 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਨੇ ਮੰਗ ਕੀਤੀ...
Indiaਯੂ.ਪੀ. ਦੇ ਮੁੱਖ ਮੰਤਰੀ ਯੋਗੀ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਸੁਨੇਹਾ ਭੇਜਣ ਦੇ ਦੋਸ਼ ਹੇਠ ਲੜਕੀ ਗਿ੍ਰਫ਼ਤਾਰBunty04/11/2024 by Bunty04/11/2024 ਮੁੰਬਈ – ਮੁੰਬਈ ਪੁਲੀਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਭਰਿਆ ਸੁਨੇਹਾ ਭੇਜਣ ਦੇ ਦੋਸ਼ ਹੇਠ ਇਕ ਲੜਕੀ...