Indiaਕੇਂਦਰ ਨੇ ਸੂਬਿਆਂ ਨੂੰ non-allocated ਬਿਜਲੀ ਦੀ ਵਰਤੋਂ ਕਰਨ ਲਈ ਕਿਹਾ, ਕਿਹਾ – ਉੱਚੀਆਂ ਕੀਮਤਾਂ ’ਤੇ ਬਾਹਰ ਨਾ ਵੇਚੋBunty13/10/2021 by Bunty13/10/2021 ਨਵੀਂ ਦਿੱਲੀ – ਦੇਸ਼ ਦੇ ਕਈ ਸੂਬਿਆਂ ਨੇ ਕੋਲੇ ਦੀ ਕਮੀ ਦੇ ਚੱਲਦਿਆਂ ਬਿਜਲੀ ਸੰਕਟ ਦੀ ਗੱਲ ਕਹੀ ਹੈ। ਕਈ ਸੂਬਿਆਂ ਦਾ ਕਹਿਣਾ ਹੈ ਕਿ...
Indiaਦਿੱਲੀ ‘ਚ 18 ਅਕਤੂਬਰ ਤੋਂ ਰੈੱਡ ਲਾਈਟ ਆਨ, ਗੱਡੀ ਆਫ਼ ਅਭਿਆਨ ਹੋਵੇਗਾ ਸ਼ੁਰੂBunty13/10/2021 by Bunty13/10/2021 ਨਵੀਂ ਦਿੱਲੀ – ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ‘ਚ ਪ੍ਰਦੂਸ਼ਣ ਹਰ ਸਾਲ ਇਕ ਗੰਭੀਰ ਸਮੱਸਿਆ ਬਣ ਜਾਂਦਾ ਹੈ। ਪਿਛਲੇ ਇਕ ਮਹੀਨੇ...
Indiaਹਾਈ ਕੋਰਟਾਂ ਦੇ 7 ਜੱਜਾਂ ਦਾ ਤਬਾਦਲਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਰਾਜਨ ਗੁਪਤਾ ਵੀ ਸ਼ਾਮਲBunty12/10/2021 by Bunty12/10/2021 ਚੰਡੀਗੜ੍ਹ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਚੀਫ ਜਸਟਿਸ (CJI) ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹਾਈ ਕੋਰਟਾਂ ਦੇ 7 ਜੱਜਾਂ ਦੇ ਤਬਾਦਲੇ ਕੀਤੇ ਹਨ।...
Indiaਆਸ਼ੀਸ਼ ਮਿਸ਼ਰਾ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆBunty12/10/2021 by Bunty12/10/2021 ਲਖਨਊ – ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਵਿਚ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਨੂੰ ਤਿੰਨ ਦਿਨ ਦੀ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ। ਹਾਲਾਂਕਿ ਪੁਲਿਸ...
Indiaਪੁਲਾੜ ‘ਚ ਭਾਰਤ ਨੂੰ ਮੋਹਰੀ ਬਣਾਉਣ ਲਈ ISPA ਲਾਂਚ, ਪੀਐੱਮ ਮੋਦੀBunty12/10/2021 by Bunty12/10/2021 ਨਵੀਂ ਦਿੱਲੀ – ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਇੰਡੀਅਨ ਸਪੇਸ ਐਸੋਸੀਏਸ਼ਨ ਨੂੰ ਲਾਂਚ ਕਰ ਦਿੱਤੀ ਹੈ। ਉਸ ਨੇ ਇਸ ਦੀ ਸ਼ੁਰੂਆਤ ਵੀਡੀਓ ਕਾਨਫਰੰਸਿੰਗ ਰਾਹੀਂ...
Indiaਅਮਿਤ ਸ਼ਾਹ ਦੀ ਕੋਲਾ ਮੰਤਰੀ ਨਾਲ ਬੈਠਕBunty12/10/2021 by Bunty12/10/2021 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕੋਲਾ ਦੀ ਘਾਟ ਤੇ ਬਿਜਲੀ ਸੰਕਟ ਬਾਰੇ ਸੂਬਿਆਂ ਦੀਆਂ ਸ਼ਿਕਾਇਤਾਂ ਦੇ ਵਿਚਕਾਰ ਉੱਚ ਪੱਧਰੀ ਮੀਟਿੰਗ ਕਰ...
Indiaਦੇਸ਼ ’ਚ ਹੁਣ ਤਕ ਲਾਈਆਂ ਗਈਆਂ ਟੀਕੇ ਦੀਆਂ 95 ਕਰੋੜ ਤੋਂ ਜ਼ਿਆਦਾ ਡੋਜ਼Bunty12/10/2021 by Bunty12/10/2021 ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਖ਼ਿਲਾਫ਼ ਭਾਰਤ ਭਰਪੂਰ ਕੋਸ਼ਿਸ਼ਾਂ ਕਰ ਰਿਹਾ ਹੈ। ਇਕ ਪਾਸੇ ਜਿੱਥੇ ਟੀਕਾਕਰਨ ਦੀ ਰਫ਼ਤਾਰ ਤੇਜ਼ ਕਰ ਦਿੱਤੀ ਗਈ ਹੈ, ਉਥੇ ਦੂਜੇ...
Indiaਸਵਿਟਜ਼ਰਲੈਂਡ ਨੇ ਭਾਰਤ ਨੂੰ ਸੌਂਪੀ ਸਵਿਸ ਬੈਂਕ ਖਾਤਿਆਂ ਦੇ ਵੇਰਵੇ ਦੀ ਤੀਜੀ ਸੂਚੀBunty12/10/2021 by Bunty12/10/2021 ਨਵੀਂ ਦਿੱਲੀ – ਭਾਰਤ ਨੂੰ ਸਵਿਟਜ਼ਰਲੈਂਡ ਤੋਂ ਸਵਿਸ ਬੈਂਕ ਖਾਤਿਆਂ ਦੇ ਵੇਰਵੇ ਦੀ ਤੀਜੀ ਸੂਚੀ ਮਿਲ ਗਈ ਹੈ। ਸਵਿਟਜ਼ਰਲੈਂਡ ਨੇ 96 ਦੇਸ਼ਾਂ ਦੇ ਇਕੱਠੇ ਸਾਲਾਨਾ...
Indiaਸੂਮੋ ਡਰਾਈਵਰ ਹਤਿਆਰਾ TRF ਅੱਤਵਾਦੀ ਇਮਤਿਆਜ਼ ਬਾਂਦੀਪੋਰਾ ਮੁਕਾਬਲੇ ‘ਚ ਢੇਰBunty12/10/2021 by Bunty12/10/2021 ਸ੍ਰੀਨਗਰ – ਕਸ਼ਮੀਰ ਵਾਦੀ ‘ਚ ਅਸ਼ਾਂਤੀ ਫੈਲਾ ਰਹੇ ਅੱਤਵਾਦੀਆਂ ਖਿਲਾਫ਼ ਸੁਰੱਖਿਆ ਬਲਾਂ ਦੀ ਸਖ਼ਤੀ ਅਸਰ ਦਿਖਾਉਣ ਲੱਗੀ ਹੈ। ਅੱਜ ਸਵੇਰੇ ਬਾਂਦੀਪੋਰਾ ਦੇ ਹਾਜਿਨ ਤੇ ਅਨੰਦਨਾਗ...
Indiaਵਰੁਣ ਗਾਂਧੀ ਨੇ ਬੀਜੇਪੀ ‘ਤੇ ਫਿਰ ਵਿੰਨ੍ਹਿਆ ਨਿਸ਼ਾਨਾBunty11/10/2021 by Bunty11/10/2021 ਨਵੀਂ ਦਿੱਲੀ – ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਲੋਕਸਭਾ ਸੰਸਦ ਮੈਂਬਰ ਤੇ ਬੀਜੇਪੀ ਆਗੂ ਵਰੁਣ ਗਾਂਧੀ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਇਕ ਬਾਰੇ ਫਿਰ...