Indiaਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ ਦਿੱਲੀ ਪਹਿਲੇ ਨੰਬਰ ’ਤੇBunty29/10/2024 by Bunty29/10/2024 ਨਵੀਂ ਦਿੱਲੀ – ਰਾਜਧਾਨੀ ਦਿੱਲੀ ਅਤੇ ਐਨਸੀਆਰ ਦੇ ਲੋਕ ਦੇਸ਼ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਝੱਲਣ ਲਈ ਮਜਬੂਰ ਹਨ। ਦੇਸ਼ ਦੇ ਪੰਜ ਸ਼ਹਿਰਾਂ ਦੀ ਹਵਾ...
Indiaਜੰਮੂ-ਕਸ਼ਮੀਰ : ਫ਼ੌਜ ਨੇ ਰਾਜੌਰੀ ’ਚ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਤ ਕੀਤਾBunty29/10/2024 by Bunty29/10/2024 ਜੰਮੂ – ਭਾਰਤੀ ਫੌਜ ਨੇ ਐਤਵਾਰ ਨੂੰ ਰਾਜੌਰੀ ਜ਼ਿਲ੍ਹੇ ’ਚ ਜੰਮੂ-ਪੁੰਛ ਨੈਸ਼ਨਲ ਹਾਈਵੇ ’ਤੇ ਨਾਰੀਆਂ ਵਿਖੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ 355ਵੀਂ...
India5 ਸਟਾਰ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀBunty29/10/202429/10/2024 by Bunty29/10/202429/10/2024 ਲਖਨਊ – ਲਖਨਊ ਦੇ ਪੰਜ ਤਾਰਾ ਹੋਟਲ ਨੂੰ ਸੋਮਵਾਰ ਨੂੰ ਇੱਕ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਸ ਤੋਂ ਪਹਿਲਾਂ ਐਤਵਾਰ (27...
Indiaਅਗਲੇ ਸਾਲ ਦੇ ਸ਼ੁਰੂ ਵਿੱਚ ਜਨਗਣਨਾ ਦੀ ਸੰਭਾਵਨਾBunty29/10/2024 by Bunty29/10/2024 ਨਵੀਂ ਦਿੱਲੀ – ਇਸ ਦਹਾਕੇ ਦੀ ਜਨਗਣਨਾ ਅਤੇ ਨੈਸ਼ਨਲ ਪਾਪੂਲੇਸ਼ਨ ਰਜਿਸਟਰ (ਐਨਪੀਆਰ) ਨੂੰ ਅਪਡੇਟ ਕਰਨ ਦਾ ਕੰਮ ਸਾਲ 2025 ਦੇ ਸ਼ੁਰੂ ਵਿੱਚ ਸ਼ੁਰੂ ਹੋਣ ਦੀ...
Indiaਕਰਨਾਟਕ ’ਚ ‘ਮੁਡਾ’ ਮਨੀ ਲਾਂਡਰਿੰਗ ਮਾਮਲੇ ’ਚ ਈਡੀ ਨੇ ਫਿਰ ਤੋਂ ਮਾਰੇ ਛਾਪੇBunty29/10/2024 by Bunty29/10/2024 ਬੈਂਗਲੁਰੂ – ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ (ਮੁਡਾ) ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਫਿਰ ਤੋਂ...
Indiaਡੇਪਸਾਂਗ ਅਤੇ ਡੇਮਚੋਕ ਤੋਂ 90 ਫ਼ੀਸਦੀ ਭਾਰਤੀ ਤੇ ਚੀਨੀ ਜਵਾਨਾਂ ਦੀ ਵਾਪਸੀBunty29/10/2024 by Bunty29/10/2024 ਨਵੀਂ ਦਿੱਲੀ – ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਅਤੇ ਚੀਨ ਦਰਮਿਆਨ ਹੋਏ ਸਮਝੌਤੇ ਤਹਿਤ ਦੋਵੇਂ ਦੇਸ਼ਾਂ ਦੇ ਅੱਸੀ ਤੋਂ 90 ਫੀਸਦੀ ਫੌਜੀਆਂ ਦੀ ਡੇਪਸਾਂਗ...
Indiaਵਾਦੀ ’ਚ ਫ਼ੌਜੀ ਵਾਹਨ ’ਤੇ ਹਮਲੇ ਦੀ ਕੋਸ਼ਿਸ਼ ਕਰਨ ਵਾਲੇ 3 ਅੱਤਵਾਦੀ ਢੇਰBunty29/10/2024 by Bunty29/10/2024 ਜੰਮੂ – ਜੰਮੂ-ਕਸ਼ਮੀਰ ਦੇ ਜੰਮੂ ਜ਼ਿਲ੍ਹੇ ’ਚ ਅਖ਼ਨੂਰ ਸੈਕਟਰ ਵਿਚ ਸੋਮਵਾਰ ਨੂੰ ਇਕ ਫ਼ੌਜੀ ਵਾਹਨ ਉਤੇ ਘਾਤ ਲਾ ਕੇ ਹਮਲਾ ਕਰਨ ਦੀ ਕੋਸ਼ਿਸ਼ ਵਿਚ ਸ਼ਾਮਲ...
Indiaਮੁੱਖ ਮੰਤਰੀ ਵੱਲੋਂ ਸੂਬੇ ਦੇ ਸ਼ਹਿਰੀ ਇਲਾਕਿਆਂ ਦੇ ਵਿਕਾਸ ਲਈ ਵੱਡੀਆਂ ਪਹਿਲਕਦਮੀਆਂBunty29/10/2024 by Bunty29/10/2024 ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦਿੱਲੀ ਦੇ ਆਪਣੇ ਹਮਰੁਤਬਾ ਨਾਲ ਸੂਬੇ ਦੇ ਨਗਰ ਨਿਗਮ ਵਾਲੇ ਸ਼ਹਿਰਾਂ ਨੂੰ ਨਵੀਂ...
AutomobileIndia‘ਵਿਰਾਸਤ ਮਹੋਤਸਵ’ ਦੌਰਾਨ ਵਿੰਟੇਜ ਕਾਰ ਰੈਲੀ ਅਤੇ ਆਟੋ ਸ਼ੋਅ !admin28/10/2024 by admin28/10/2024 ਦੇਹਰਾਦੂਨ – ਡਾਕਟਰ ਬੀ.ਆਰ. ਵਿਖੇ ‘ਵਿਰਾਸਤ ਮਹੋਤਸਵ’ ਦੌਰਾਨ ਵਿੰਟੇਜ ਕਾਰ ਰੈਲੀ ਅਤੇ ਆਟੋ ਸ਼ੋਅ ਦੌਰਾਨ ਲੋਕਾਂ ਨੇ ਵਾਹਨਾਂ ਦੀ ਪੜਚੋਲ ਕੀਤੀ। ਦੇਹਰਾਦੂਨ ਦੇ ਅੰਬੇਡਕਰ ਸਟੇਡੀਅਮ...
Indiaਗੰਗਾ-ਜਮੁਨੀ ਸੱਭਿਆਚਾਰ, ਦਿੱਲੀ ਦੀ ਏਕਤਾ ਦਾ ਪ੍ਰਤੀਕ: ਆਤਿਸ਼ੀBunty28/10/2024 by Bunty28/10/2024 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਸ਼ਨੀਵਾਰ ਨੂੰ ਮਹਿਰੌਲੀ ਦੇ ਇਤਿਹਾਸਕ ਜਹਾਜ਼ ਮਹਿਲ ’ਚ ’ਫੂਲ ਵਾਲਿਆਂ ਦੀ ਸੈਰ’ ਦੇ ਸਮਾਪਤੀ ਸਮਾਰੋਹ ’ਚ...