Indiaਦਿੱਲੀ ਵਿਧਾਨ ਸਭਾ ਚੋਣਾਂ 5 ਫਰਵਰੀ ਨੂੰ ਤੇ ਨਤੀਜੇ 8 ਫਰਵਰੀ ਨੂੰ ਆਉਣਗੇadmin07/01/202507/01/2025 by admin07/01/202507/01/2025 ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ‘ਤੇ...
Indiaਭਾਰਤ ਵਿੱਚ ਜਿਆਦਾ ਅਮੀਰਾਂ ’ਤੇ ਵਾਧੂ ਟੈਕਸ ਲਾਏ ਜਾਣ ਦੀ ਮੰਗ !admin07/01/202507/01/2025 by admin07/01/202507/01/2025 ਨਵੀਂ ਦਿੱਲੀ – ਭਾਰਤੀ ਟਰੇਡ ਯੂਨੀਅਨਾਂ ਨੇ ਵਿੱਤੀ ਵਰ੍ਹੇ 2025-26 ਦੇ ਬਜਟ ’ਚ ਈਪੀਐੱਫਓ ਤਹਿਤ ਮਿਲਣ ਵਾਲੀ ਘੱਟੋ ਘੱਟ ਪੈਨਸ਼ਨ ਪੰਜ ਗੁਣਾ ਵਧਾ ਕੇ 5...
Indiaਐੱਮਐੱਸਪੀ ਸਮੇਤ ਬਾਕੀ ਮੰਗਾਂ ਮੰਨੇ ਜਾਣ ਤੱਕ ਮਰਨ ਵਰਤ ਜਾਰੀ ਰਹੇਗਾ: ਜਗਜੀਤ ਸਿੰਘ ਡੱਲੇਵਾਲadmin07/01/202507/01/2025 by admin07/01/202507/01/2025 ਪਟਿਆਲਾ – ਕਿਸਾਨੀ ਮਸਲਿਆਂ ਨੂੰ ਘੋਖਣ ਲਈ ਚਾਰ ਮਹੀਨੇ ਪਹਿਲਾਂ ਸੁਪਰੀਮ ਕੋਰਟ ਵੱਲੋਂ ਸੇਵਾਮੁਕਤ ਜੱਜ ਨਵਾਬ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਉੱਚ ਤਾਕਤੀ ਕਮੇਟੀ ਨੇ...
Indiaਉਹ ਸਮਾਂ ਦੂਰ ਨਹੀਂ ਜਦੋਂ ਭਾਰਤ ’ਚ ਪਹਿਲੀ ਬੁਲੇਟ ਟਰੇਨ ਦੌੜੇਗੀ: ਪ੍ਰਧਾਨ ਮੰਤਰੀadmin07/01/202507/01/2025 by admin07/01/202507/01/2025 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ’ਚ ਉੱਚ ਰਫਤਾਰ ਰੇਲ ਗੱਡੀਆਂ ਦੀ ਵੱਧਦੀ ਮੰਗ ਅਤੇ ਆਪਣੀ ਸਰਕਾਰ ਤਹਿਤ ਰੇਲਵੇ ਦੇ ਖੇਤਰ...
Indiaਜੈਸ਼ੰਕਰ ਵਲੋਂ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਨਾਲ ਗੱਲਬਾਤ !admin07/01/202507/01/2025 by admin07/01/202507/01/2025 ਨਵੀਂ ਦਿੱਲੀ – ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨਾਲ ਗੱਲਬਾਤ ਕੀਤੀ ਅਤੇ ਬਾਇਡਨ ਪ੍ਰਸ਼ਾਸਨ ਅਧੀਨ ਚਾਰ...
Indiaਈ-ਸਕੂਟਰ ਨੂੰ ਲੱਗੀ ਅੱਗ ਕਾਰਣ 11 ਸਾਲਾ ਲੜਕੀ ਦੀ ਮੌਤ !admin06/01/202506/01/2025 by admin06/01/202506/01/2025 ਰਤਲਾਮ – ਰਤਲਾਮ ਦੇ ਲਕਸ਼ਮਣਪੁਰ ਪੀਐਨਟੀ ਕਲੋਨੀ ਸਥਿਤ ਇਕ ਘਰ ‘ਚ ਚਾਰਜਿੰਗ ਲਈ ਰੱਖੇ ਈ-ਸਕੂਟਰ ਨੂੰ ਅੱਗ ਲੱਗ ਗਈ। ਨੇੜੇ ਖੜ੍ਹੀ ਐਕਟਿਵਾ ਵੀ ਅੱਗ ਦੀ...
ArticlesIndiaPunjabਸਾਹਿਬੇ-ਕਮਾਲ ਸ੍ਰੀ ਗੁਰੁ ਗੋਬਿੰਦ ਸਿੰਘ ਜੀ !admin06/01/202506/01/2025 by admin06/01/202506/01/2025 ‘ਇੰਡੋ ਟਾਈਮਜ਼’ ਵਲੋਂ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਸ਼ੁੱਭ-ਕਾਮਨਾਵਾਂ !...
India’84 ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਲਈ ਨੌਕਰੀ ਦੇ ਮਾਪਦੰਡਾਂ ’ਚ ਛੋਟ ਨੂੰ ਮਨਜ਼ੂਰੀadmin06/01/202506/01/2025 by admin06/01/202506/01/2025 ਨਵੀਂ ਦਿੱਲੀ – ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਸਰਕਰ ਤਹਿਤ ਨੌਕਰੀਆਂ ਲਈ ਅਰਜ਼ੀ ਦੇਣ ਵਾਲੇ ਸਾਰੇ 48 ਸਿੱਖ ਵਿਰੋਧੀ ਦੰਗਾ ਪੀੜਤਾਂ ਨੂੰ...
IndiaPunjab‘ਕਿਸਾਨ ਮਹਾਂਪੰਚਾਇਤ’ ਇਤਿਹਾਸਕ ਹੋ ਨਿਬੜੀ: 10 ਨੂੰ ਦੇਸ਼ ਭਰ ’ਚ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਦਾ ਹੋਕਾ !admin05/01/202505/01/2025 by admin05/01/202505/01/2025 ਪਟਿਆਲਾ – “ਹੁਣ ਤੱਕ ਸੱਤ ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਅਸੀਂ ਕਿਸਾਨਾਂ ਦੇ ਆਗੂ ਹਾਂ, ਪਰ ਇਨ੍ਹਾਂ ਕਿਸਾਨਾਂ ਦੀਆਂ ਮੌਤਾਂ ਜਾਂ ਹੋਰ ਖੁਦਕੁਸ਼ੀਆਂ ਰੋਕਣ...
Indiaਸ਼ਿਵਾਜੀ ਮਹਾਰਾਜ ਸੱਚਮੁੱਚ ਭਾਰਤ ਦੇ ਧਰਮ ਨਿਰਪੱਖ ਸ਼ਾਸਕ ਸਨ: ਨਿਤਿਨ ਗਡਕਰੀadmin05/01/202505/01/2025 by admin05/01/202505/01/2025 ਪੁਣੇ – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਰਾਜਨੀਤੀ ਬਾਰੇ ਉਨ੍ਹਾਂ ਦੀ ਰਾਏ ਚੰਗੀ ਨਹੀਂ ਹੈ ਕਿਉਂਕਿ ਇਸ ਵਿੱਚ ਵਰਤੋਂ ਅਤੇ ਸੁੱਟੋ ਦੀ...