Indiaਪਸ਼ੂ ਪਾਲਕਾਂ ਤੇ ਮੱਛੀ ਪਾਲਕਾਂ ਨੂੰ ਵੀ ਕਿਸਾਨ ਕਰੈਡਿਟ ਕਾਰਡ ਦਿੱਤੇ ਜਾ ਰਹੇ ਹਨ: ਮੋਦੀadmin05/01/2025 by admin05/01/2025 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਭਾਰਤ ਮੰਡਪਮ ਵਿੱਚ ਗ੍ਰਾਮੀਣ ਭਾਰਤ ਮਹੋਤਸਵ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਪਿਛਲੇ ਦਸ...
Indiaਦਿੱਲੀ ਵਿਧਾਨ ਸਭਾ ਚੋਣਾਂ 12 ਫਰਵਰੀ ਦੇ ਨੇੜੇ ਹੋਣਗੀਆਂ ?admin04/01/202504/01/2025 by admin04/01/202504/01/2025 ਨਵੀਂ ਦਿੱਲੀ – ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੁਣ ਅਗਲੇ ਹਫਤੇ ਕਦੇ ਵੀ ਹੋ ਸਕਦਾ ਹੈ, ਵੈਸੇ 6 ਜਾਂ 7 ਜਨਵਰੀ ਨੂੰ ਇਸਦਾ ਐਲਾਨ...
Indiaਬੱਚਿਆਂ ਲਈ ਸੋਸ਼ਲ ਮੀਡੀਆ ਅਕਾਊਂਟ ਲਈ ਮਾਪਿਆਂ ਦੀ ਸਹਿਮਤੀ ਲਾਜ਼ਮੀ ਹੋਵੇਗੀ !admin04/01/202504/01/2025 by admin04/01/202504/01/2025 ਨਵੀਂ ਦਿੱਲੀ – ਸਰਕਾਰ ਨੇ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਰੂਲਜ਼ ਦਾ ਬਹੁ-ਪ੍ਰਤੀਤ ਡਰਾਫਟ ਜਾਰੀ ਕਰ ਦਿੱਤਾ ਹੈ। ਨਿਯਮਾਂ ਦੀ ਉਲੰਘਣਾ ਕਰਨ ‘ਤੇ ਕਿਸੇ ਵੀ ਦੰਡਕਾਰੀ...
IndiaPunjabਰਾਸ਼ਟਰੀ ਖੇਤੀਬਾੜੀ ਮਾਰਕੀਟਿੰਗ ਨੀਤੀ (NPFAM) ਰੱਦ ਕੀਤੇ ਗਏ 3 ਖੇਤੀ ਕਾਨੂੰਨਾਂ ਨਾਲੋਂ ਖ਼ਤਰਨਾਕ ਕਰਾਰ !admin04/01/202504/01/2025 by admin04/01/202504/01/2025 ਚੰਡੀਗੜ੍ਹ – ਸੰਯੁਕਤ ਕਿਸਾਨ ਮੋਰਚੇ ਨੇ ਰਾਸ਼ਟਰੀ ਖੇਤੀਬਾੜੀ ਮਾਰਕੀਟਿੰਗ ਨੀਤੀ ਢਾਂਚਾ (NPFAM) NDA3 ਸਰਕਾਰ ਦਾ ਢਾਂਚਾ NDA2 ਸਰਕਾਰ ਦੇ 3 ਰੱਦ ਕੀਤੇ ਗਏ ਖੇਤੀ ਕਾਨੂੰਨਾਂ...
India53ਵੇਂ ਵਿਜੇ ਦਿਵਸ ਜਸ਼ਨਾਂ ਦੌਰਾਨ ਇੱਕ ਬਾਂਦਰ ਘੋੜੇ ਦੀ ਸਵਾਰੀ ਕਰਦਾ ਹੋਇਆ !admin04/01/202504/01/2025 by admin04/01/202504/01/2025 ਕੋਲਕਾਤਾ – ਕੋਲਕਾਤਾ ਦੇ ਰਾਇਲ ਕਲਕੱਤਾ ਟਰਫ ਕਲੱਬ (ਆਰਸੀਟੀਸੀ) ਦੇ ਮੈਦਾਨ ਵਿੱਚ 53ਵੇਂ ਵਿਜੇ ਦਿਵਸ ਸਮਾਰੋਹ ਦੌਰਾਨ ਇੱਕ ਬਾਂਦਰ ਕਾਲੇ ਅਤੇ ਚਿੱਟੇ ਧਾਰੀਆਂ ਨਾਲ ਪੇਂਟ...
ArticlesIndiaਹੁਣ ਪੀਣਯੋਗ ਨਹੀਂ ਰਿਹਾ ਭਾਰਤ ‘ਚ ਧਰਤੀ ਹੇਠਲਾ ਪਾਣੀ !admin03/01/202503/01/2025 by admin03/01/202503/01/2025 ਭਾਰਤ ਦੇ ਕਈ ਰਾਜਾਂ ਦੇ ਵਿੱਚ ਧਰਤੀ ਹੇਠਲੇ ਪਾਣੀ ਦੇ ਵਿੱਚ ਫਲੋਰਾਈਡ ਅਤੇ ਨਾਈਟਰੇਟ ਦੀ ਮਾਤਰਾ ਜਿਆਦਾ ਹੋਣ ਦੇ ਕਾਰਣ ਹੁਣ ਪਾਣੀ ਪੀਣਯੋਗ ਨਹੀਂ ਰਿਹਾ...
BollywoodArticlesIndiaਸਾ਼ਬਾਸ਼ ਬੱਚੇ . . . ਚੱਕੀ ਜਾਹ ਫੱਟੇ . . . !admin02/01/202503/01/2025 by admin02/01/202503/01/2025 ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਨਵੇਂ ਸਾਲ ਦੇ ਮੌਕੇ ‘ਤੇ ਬੁੱਧਵਾਰ 1 ਜਨਵਰੀ 2025 ਨੂੰ ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ArticlesIndiaਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਜ਼ਿੰਦਗੀ ਦਾ ਖ਼ਤਰਾ ਟਲ ਜਾਵੇਗਾ ?admin01/01/202501/01/2025 by admin01/01/202501/01/2025 ਕੇਂਦਰੀ ਖੇਤੀ ਮੰਤਰਾਲਾ ਗੱਲਬਾਤ ਲਈ ਸੱਦਾ ਭੇਜਦਾ ਹੈ ਤਾਂ ਮਰਨ ਵਰਤ ’ਤੇ ਬੈਠੇ ਡੱਲੇਵਾਲ ਦੀ ਜ਼ਿੰਦਗੀ ਦਾ ਫ਼ੌਰੀ ਖ਼ਤਰਾ ਟਲ ਜਾਵੇਗਾ। ਪੰਜਾਬ ਸਰਕਾਰ ਪਿਛਲੇ ਕੁੱਝ...
Indiaਭਾਰਤੀ ਸਕੂਲਾਂ ਵਿੱਚ ਦਾਖ਼ਲੇ ’ਚ 37 ਲੱਖ ਤੋਂ ਵੱਧ ਦੀ ਗਿਰਾਵਟ !admin02/01/202502/01/2025 by admin02/01/202502/01/2025 ਨਵੀਂ ਦਿੱਲੀ – ਦੇਸ਼ ਭਰ ’ਚ ਸਕੂਲੀ ਸਿੱਖਿਆ ਦੇ ਦਾਖ਼ਲੇ ’ਚ 37 ਲੱਖਤੋਂ ਵੱਧ ਦੀ ਗਿਰਾਵਟ ਆਈ ਹੈ। ਇਹ ਗਿਰਾਵਟ ਐੱਸਸੀ, ਐੱਸਟੀ, ਓਬੀਸੀ ਤੇ ਕੁੜੀਆਂ...
Indiaਰਾਸ਼ਟਰਪਤੀ ਵਲੋਂ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ !admin01/01/202501/01/2025 by admin01/01/202501/01/2025 ਨਵੀਂ ਦਿੱਲੀ – ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਨਵੇਂ ਵਰ੍ਹੇ ਦੀ ਪੂਰਬਲੀ ਸ਼ਾਮ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਨੂੰ ‘ਸਮਾਜ ਤੇ ਦੇਸ਼’ ਨੂੰ...