Indiaਪੰਨੂ ਵੱਲੋਂ ਰਾਸ਼ਟਰਪਤੀ ਨੂੰ ਨਿਸ਼ਾਨਾ ਬਣਾਉਣ ਦੀ ਧਮਕੀadmin22/01/2025 by admin22/01/2025 ਨਵੀਂ ਦਿੱਲੀ – ‘ਸਿੱਖਜ਼ ਫਾਰ ਜਸਟਿਸ’ (ਐੱਸਐੱਫਜੇ) ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਕੌਮੀ...
Indiaਸੱਜਣ ਕੁਮਾਰ ਖਿਲਾਫ਼ ਫ਼ੈਸਲਾ 31 ਨੂੰadmin22/01/2025 by admin22/01/2025 ਨਵੀਂ ਦਿੱਲੀ – ਦਿੱਲੀ ਦੀ ਕੋਰਟ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਖ਼ਿਲਾਫ਼ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਕਤਲ ਕੇਸ ਵਿਚ ਆਪਣਾ...
BollywoodArticlesIndiaPollywoodਹੁਣ 7 ਫ਼ਰਵਰੀ ਨੂੰ ਫਿਲਮ ‘ਪੰਜਾਬ 95’ ਰਿਲੀਜ ਨਹੀਂ ਹੋਵੇਗੀ !admin21/01/202521/01/2025 by admin21/01/202521/01/2025 ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਜਾਣਕਾਰੀ ਦਿਤੀ ਹੈ ਕਿ 7 ਫ਼ਰਵਰੀ ਨੂੰ ਫਿਲਮ ‘ਪੰਜਾਬ 95’ ਰਿਲੀਜ ਨਹੀ ਹੋਵੇਗੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਮੁਆਫ਼ੀ ਮੰਗੀ...
Indiaਭਾਰਤੀ ਫੌਜ ਦੀ ਮੋਟਰਸਾਈਕਲ ਟੀਮ ਨੇ ਵਿਸ਼ਵ ਰਿਕਾਰਡ ਬਣਾਇਆ !admin21/01/202521/01/2025 by admin21/01/202521/01/2025 ਨਵੀਂ ਦਿੱਲੀ – ਭਾਰਤੀ ਫੌਜ ਦੀ ਡੇਅਰਡੇਵਿਲਜ਼ ਮੋਟਰਸਾਈਕਲ ਟੀਮ ਨੇ ਸੋਮਵਾਰ ਨੂੰ ਨਵੀਂ ਦਿੱਲੀ ਦੇ ਕਾਰਤਵਯ ਪਥ ਵਿਖੇ ਗਣਤੰਤਰ ਦਿਵਸ ਪਰੇਡ 2025 ਰਿਹਰਸਲ ਦੌਰਾਨ ਚਲਦੇ...
IndiaPunjabਹਲਾਲ ਸਰਟੀਫਿਕੇਟ ਵਾਲੇ ਉਤਪਾਦਾਂ ਲਈ ਜ਼ਿਆਦਾ ਕੀਮਤ ਕਿਉਂ ਅਦਾ ਕਰਨੀ ਪੈਂਦੀ ਹੈ ?admin22/01/202522/01/2025 by admin22/01/202522/01/2025 ਨਵੀਂ ਦਿੱਲੀ – ਸੁਪਰੀਮ ਕੋਰਟ ਵਿੱਚ ਇੱਕ ਵਾਰ ਫਿਰ ਹਲਾਲ ਸਰਟੀਫਿਕੇਟ ਦਾ ਮੁੱਦਾ ਉੱਠਿਆ ਹੈ। ਇਸ ਮੁੱਦੇ ਨੂੰ ਉਠਾਉਂਦੇ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ...
IndiaPunjabਸੁਪਰੀਮ ਕੋਰਟ ਦਾ ਹੁਕਮ: ਰਾਜੋਆਣਾ ਦੀ ਰਹਿਮ ਦੀ ਅਪੀਲ ‘ਤੇ 18 ਮਾਰਚ ਤੱਕ ਫੈਸਲਾ ਲਵੇadmin21/01/202521/01/2025 by admin21/01/202521/01/2025 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਮੌਤ ਦੀ ਸਜ਼ਾ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ‘ਤੇ 18 ਮਾਰਚ ਤੱਕ...
BollywoodIndiaਕਰਨਵੀਰ ਮਹਿਰਾ ਨੇ ‘ਬਿੱਗ ਬੌਸ 18’ ਦਾ ਮੁਕਾਬਲਾ ਜਿੱਤਿਆadmin21/01/202521/01/2025 by admin21/01/202521/01/2025 ਮੁੰਬਈ – ਟੀਵੀ ਕਲਾਕਾਰ ਕਰਨਵੀਰ ਮਹਿਰਾ ਨੇ ‘ਬਿੱਗ ਬੌਸ 18’ ਦਾ ਮੁਕਾਬਲਾ ਜਿੱਤ ਲਿਆ ਹੈ ਅਤੇ ਉਨ੍ਹਾਂ ਆਪਣੇ ਵਿਰੋਧੀ ਵਿਵਿਆਨ ਡਿਸੇਨਾ ਨੂੰ ਹਰਾਇਆ ਹੈ। ਸ਼ੋਅ...
ArticlesIndiaSportਨੀਰਜ ਚੋਪੜਾ ਦਾ ਗੁਪਤ ਵਿਆਹ ਕਿਸ ਨਾਲ ਅਤੇ ਕਿਥੇ ਹੋਇਆ ?admin20/01/202520/01/2025 by admin20/01/202520/01/2025 ਓਲੰਪਿਕ ਖੇਡਾਂ ਵਿੱਚ ਭਾਰਤ ਲਈ ਨੇਜ਼ਾ ਸੁੱਟਣ ’ਚ ਤਗ਼ਮੇ ਜਿੱਤਣ ਵਾਲੇ ਨੀਰਜ ਚੋਪੜਾ (27) ਨੇ ਵਿਆਹ ਕਰਵਾ ਲਿਆ ਹੈ। ਉਸ ਨੇ ਇਸ ਗੱਲ ਦਾ ਖੁਲਾਸਾ...
BollywoodIndiaਸੈਫ ਅਲੀ ਖਾਨ ਦੇ ਹਮਲਾਵਰ ਦਾ 24 ਤੱਕ ਮਿਲਿਆ ਪੁਲਿਸ ਰਿਮਾਂਡ !admin20/01/202520/01/2025 by admin20/01/202520/01/2025 ਅਦਾਕਾਰ ਸੈਫ ਅਲੀ ਖਾਨ ‘ਤੇ ਹਮਲੇ ਦੇ ਮਾਮਲੇ ਵਿੱਚ ਠਾਣੇ ਤੋਂ ਗ੍ਰਿਫ਼ਤਾਰ ਕੀਤੇ ਗਏ ਬੰਗਲਾਦੇਸ਼ੀ ਨਾਗਰਿਕ ਦੁਆਲੇ ਪੁਲਿਸ ਨੇ ਸ਼ਿਕੰਜਾ ਕੱਸ ਦਿੱਤਾ ਹੈ। ਉਸਨੂੰ ਐਤਵਾਰ...
IndiaPunjabਸਰਕਾਰ ਵਧ ਰਹੀ ਕਿਸਾਨ ਏਕਤਾ ਅਤੇ ਸਮੁੱਚੇ ਭਾਰਤ ਦੇ ਸੰਘਰਸ਼ਾਂ ਕਾਰਨ ਚਰਚਾ ਕਰਨ ਲਈ ਮਜ਼ਬੂਰadmin20/01/202520/01/2025 by admin20/01/202520/01/2025 ਚੰਡੀਗੜ੍ਹ – ਸੰਯੁਕਤ ਕਿਸਾਨ ਮੋਰਚੇ ਨੇ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਦੇ ਫੈਸਲੇ ਦਾ ਸੁਆਗਤ...