Indiaਜੰਮੂ-ਕਸ਼ਮੀਰ: ਕਾਂਗਰਸ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਪਾਰਟੀ ਵਿਧਾਇਕਾਂ ਵੱਲੋਂ ਮੀਟਿੰਗBunty12/10/2024 by Bunty12/10/2024 ਸ੍ਰੀਨਗਰ – ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਦੀ ਬੈਠਕ ਸ਼ੁੱਕਰਵਾਰ ਨੂੰ ਹੋਈ।...
Indiaਭਵਿੱਖ ’ਚ ਕਿਸੇ ਵੀ ਖੇਤਰੀ ਪਾਰਟੀ ਨਾਲ ਨਹੀਂ ਕਰਾਂਗੇ ਗਠਜੋੜ: ਮਾਇਆਵਤੀBunty12/10/2024 by Bunty12/10/2024 ਲਖਨਊ – ਲੋਕ ਸਭਾ ਅਤੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਬਹੁਜਨ ਪਾਰਟੀ ਦੀ ਮੁਖੀ ਮਾਇਆਵਤੀ ਨੇ ਵੱਡਾ ਐਲਾਨ...
Indiaਭੁੱਖ ਹੜਤਾਲ ’ਤੇ ਬੈਠੇ ਜੂਨੀਅਰ ਡਾਕਟਰ ਦੀ ਵਿਗੜੀ ਸਿਹਤ, ਆਈ.ਸੀ.ਯੂ. ’ਚ ਦਾਖ਼ਲBunty12/10/2024 by Bunty12/10/2024 ਕੋਲਕਾਤਾ – ਕੋਲਕਾਤਾ ਦੇ ਆਰ ਜੀ ਕਰ ਮੈਡੀਕਲ ਕਾਲਜ ਵਿੱਚ ਇੱਕ ਸਿਖਿਆਰਥੀ ਡਾਕਟਰ ਦੀ ਜਬਰ ਜਨਾਹ ਤੇ ਕਤਲ ਦੇ ਵਿਰੋਧ ਵਿੱਚ 7 ਸਿਖਿਆਰਥੀ ਡਾਕਟਰ ਭੁੱਖ...
Indiaਖੋਜਕਰਤਾਵਾਂ ਵੱਲੋਂ ਗੰਭੀਰ ਜਲਵਾਯੂ ਤਬਾਹੀ ਦੀ ਚੇਤਾਵਨੀBunty12/10/2024 by Bunty12/10/2024 ਨਵੀਂ ਦਿੱਲੀ – ਖੋਜਕਰਤਾਵਾਂ ਨੇ ਇਕ ਗੰਭੀਰ ਜਲਵਾਯੂ ਤਬਾਹੀ ਦੀ ਚੇਤਾਵਨੀ ਦਿਤੀ ਹੈ ਜਿਸ ਤੋਂ ਉਭਰਨਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਹਰ ਸਾਲ ਜਲਵਾਯੂ ਤਬਦੀਲੀ...
Indiaਬੰਗਲਾਦੇਸ਼: ‘ਸ਼ਕਤੀਪੀਠ’ ’ਚੋਂ ਮਾਤਾ ਕਾਲੀ ਦਾ ਸੋਨੇ ਦਾ ਮੁਕਟ ਚੋਰੀ; ਮੋਦੀ ਨੇ ਕੀਤਾ ਸੀ ਭੇਟBunty12/10/2024 by Bunty12/10/2024 ਨਵੀਂ ਦਿੱਲੀ – ਬੰਗਲਾਦੇਸ਼ ਦੇ ਜੇਸ਼ੋਰੇਸ਼ਵਰੀ ਕਾਲੀ ਮੰਦਰ (ਸਤਖੀਰਾ) ਵਿਚੋਂ ਮਾਤਾ ਕਾਲੀ ਦਾ ਉਹ ਸੋਨੇ ਦਾ ਮੁਕਟ ਚੋਰੀ ਹੋ ਗਿਆ ਹੈ, ਜਿਹੜਾ ਪ੍ਰਧਾਨ ਮੰਤਰੀ ਨਰਿੰਦਰ...
Indiaਡੋਨਾਲਡ ਟਰੰਪ ਨੂੰ ਪਸੰਦ ਆਇਆ ਕੇਜਰੀਵਾਲ ਦਾ ਫਾਰਮੂਲਾ, ਦਿੱਲੀ ਵਾਂਗ ਅਮਰੀਕੀ ਨਾਗਰਿਕਾਂ ਨੂੰ ਮੁਫਤ ਮਿਲੇਗੀ ਬਿਜਲੀBunty12/10/2024 by Bunty12/10/2024 ਨਵੀਂ ਦਿੱਲੀ – ਅਮਰੀਕਾ ਵਿੱਚ ਨਵੰਬਰ ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਭਾਰਤ ਵਾਂਗ ਦੇਸ਼ ਦੇ ਨਾਗਰਿਕਾਂ ਨਾਲ ਕਈ ਤਰ੍ਹਾਂ ਦੇ ਚੋਣ ਵਾਅਦੇ ਕੀਤੇ ਜਾ ਰਹੇ...
Indiaਰਤਨ ਟਾਟਾ ਪੰਜ ਤੱਤਾਂ ’ਚ ਵਲੀਨ, ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰBunty11/10/2024 by Bunty11/10/2024 ਮੁੰਬਈ – ਦੇਸ਼ ਦੇ ਸਭ ਤੋਂ ਸਫਲ ਉਦਯੋਗਪਤੀਆਂ ਅਤੇ ਅਰਬਪਤੀਆਂ ਵਿੱਚ ਸ਼ੁਮਾਰ ਰਤਨ ਟਾਟਾ ਨੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਾਏ ਹਨ। ਪਿਛਲੇ...
Indiaਹਰਿਆਣਾ ਦੀ ਸਮੀਖਿਆ ਬੈਠਕ ’ਚ ਰਾਹੁਲ ਗਾਂਧੀ ਦੀ 2 ਟੁੱਕ ‘ਪਾਰਟੀ ਆਗੂਆਂ ਨੇ ਚੋਣਾਂ ’ਚ ਨਿੱਜੀ ਹਿੱਤਾਂ ਨੂੰ ਉਪਰ ਰੱਖਿਆ’Bunty11/10/202411/10/2024 by Bunty11/10/202411/10/2024 ਨਵੀਂ ਦਿੱਲੀ – ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਵਿੱਚ ਸਮੀਖਿਆ ਦਾ ਦੌਰ ਚੱਲ ਰਿਹਾ ਹੈ। ਹਰਿਆਣਾ ’ਚ ਹਾਰ ਤੋਂ ਬਾਅਦ...
Indiaਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜBunty11/10/2024 by Bunty11/10/2024 ਗੋਪੇਸ਼ਵਰ – ਉਤਰਾਖੰਡ ਦੇ ਉੱਚ ਗੜ੍ਹਵਾਲ ਖੇਤਰ ’ਚ ਸਥਿਤ ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸਰਦੀਆਂ ਦੇ ਮੌਸਮ ਲਈ ਵੀਰਵਾਰ ਨੂੰ ਕੀਰਤਨ ਦੀ...
Indiaਮੋਦੀ ਸਰਕਾਰ ’ਤੇ 10 ਸਾਲਾਂ ’ਚ ਨਹੀਂ ਲੱਗਾ ਭਿ੍ਰਸ਼ਟਾਚਾਰ ਦਾ ਇੱਕ ਵੀ ਦੋਸ਼: ਅਮਿਤ ਸ਼ਾਹBunty11/10/2024 by Bunty11/10/2024 ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਸਰਕਾਰ ’ਤੇ ਪਿਛਲੇ 10 ਸਾਲਾਂ ’ਚ ਭਿ੍ਰਸ਼ਟਾਚਾਰ ਦਾ ਇਕ ਵੀ ਦੋਸ਼...