Indiaਦਿੱਲੀ ਦੀ ਹਵਾ ਦੀ ਗੁਣਵੱਤਾ 420 ਏ. ਕਿਊ. ਆਈ. ਨਾਲ ਫਿਰ ‘ਗੰਭੀਰ’ ਸ਼੍ਰੇਣੀ ’ਤੇ ਪਹੁੰਚੀBunty24/11/2024 by Bunty24/11/2024 ਨਵੀਂ ਦਿੱਲੀ – ਦਿੱਲੀ ਦੀ ਹਵਾ ਦੀ ਗੁਣਵੱਤਾ ਸ਼ਨੀਵਾਰ ਸਵੇਰੇ 420 ਦੇ ਏ.ਕਿਊ.ਆਈ. ਦੇ ਨਾਲ ਫਿਰ ਤੋਂ ’ਗੰਭੀਰ’ ਸ਼੍ਰੇਣੀ ’ਤੇ ਪਹੁੰਚ ਗਈ, ਜਦੋਂ ਕਿ ਘੱਟੋ-ਘੱਟ...
Indiaਮੋਦੀ ਨੂੰ ‘ਵਿਸ਼ਵ ਸ਼ਾਂਤੀ’ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਤBunty24/11/2024 by Bunty24/11/2024 ਨਵੀਂ ਦਿੱਲੀ – ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ ਅਤੇ ਇੱਕ ਸੰਗਠਨ ਅਮਰੀਕਾ ਇੰਡੀਆ ਘੱਟ ਗਿਣਤੀ ਐਸੋਸੀਏਸ਼ਨ (ਏਆਈਏਐਮ) ਨੇ ਸਾਂਝੇ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ‘ਡਾ. ਮਾਰਟਿਨ...
Indiaਸੋਨਾ ਤੇ ਚਾਂਦੀ ਦੀ ਕੀਮਤਾਂ ’ਚ ਹੋਇਆ ਵਾਧਾBunty24/11/2024 by Bunty24/11/2024 ਨਵੀਂ ਦਿੱਲੀ – ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵਾਧਾ ਦਰਜ ਕੀਤਾ ਗਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ 16 ਨਵੰਬਰ ਨੂੰ ਸੋਨੇ...
Indiaਪਿ੍ਰਯੰਕਾ ਗਾਂਧੀ ਵਾਇਨਾਡ ਤੋਂ 4.1 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜੇਤੂBunty24/11/2024 by Bunty24/11/2024 ਵਾਇਨਾਡ (ਕੇਰਲ ) – ਕਾਂਗਰਸ ਆਗੂ ਪਿ੍ਰਯੰਕਾ ਗਾਂਧੀ ਨੇ ਪਹਿਲੀ ਵਾਰ ਚੋਣ ਲੜਦਿਆਂ ਸ਼ਨਿੱਚਰਵਾਰ ਨੂੰ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ 4.10 ਲੱਖ ਵੋਟਾਂ...
Indiaਅਡਾਨੀ ਰਿਸ਼ਵਤ ਕਾਂਡ ਨੇ ਆਂਧਰਾ ਨੂੰ ਬਦਨਾਮ ਕੀਤਾ, ਅਸੀਂ ਜਲਦੀ ਕਰਾਂਗੇ ਕਾਰਵਾਈ : ਚੰਦਰਬਾਬੂBunty24/11/2024 by Bunty24/11/2024 ਨਵੀਂ ਦਿੱਲੀ – ਭਾਜਪਾ ਦੀ ਭਾਈਵਾਲ ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਅਡਾਨੀ ਰਿਸ਼ਵਤ ਮਾਮਲੇ ’ਤੇ ਪ੍ਰਤੀਕਿਰਿਆ...
Indiaਮਹਾਰਾਸ਼ਟਰ ’ਚ ਮਹਾਯੁਤੀ ਗੱਠਜੋੜ ਦਾ ਮੁੜ ਮਾਅਰਕਾBunty24/11/2024 by Bunty24/11/2024 ਮੁੰਬਈ – ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਸਬੰਧੀ 288 ਵਿਧਾਨ ਸਭਾ ਹਲਕਿਆਂ ਵਿਚ 264 ਦੇ ਨਤੀਜੇ ਆ ਗਏ ਹਨ ਤੇ ਹਾਕਮ ਮਹਾਯੁਤੀ ਗੱਠਜੋੜ ਨੇ ਬਹੁਮਤ ਹਾਸਲ...
Indiaਮਹਾਰਾਸ਼ਟਰ: ਲੋਕਾਂ ਨੇ ਭਾਜਪਾ ਦੇ ਚੰਗੇ ਸ਼ਾਸਨ ਦੇ ਹੱਕ ਵਿਚ ਮੋਹਰ ਲਾਈ: ਮੋਦੀBunty24/11/2024 by Bunty24/11/2024 ਨਵੀਂ ਦਿੱਲੀ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਲੋਕਾਂ ਵੱਲੋਂ ਮਹਾਯੁਤੀ ਦੇ ਹੱਕ ਵਿਚ ਦਿੱਤੇ ਗਏ ਫੈਸਲੇ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ...
Indiaਝਾਰਖੰਡ: ਜੇਐੱਮਐੱਮ ਦੀ ਅਗਵਾਈ ਵਾਲੇ ਗੱਠਜੋੜ ਦੀ ਸੱਤਾ ਵਿੱਚ ਵਾਪਸੀBunty24/11/2024 by Bunty24/11/2024 ਰਾਂਚੀ – ਝਾਰਖੰਡ ਵਿਚ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੇ ਇੰਡੀਆ ਗੱਠਜੋੜ ਨੇ ਮੁੜ ਵਿਧਾਨ ਸਭਾ ਵਿਚ ਬਹੁਮਤ ਹਾਸਲ ਕਰ ਲਿਆ ਹੈ। ਸੂਬੇ ਦੀਆਂ 81...
India*2013, 2015, 2020 ਤੋਂ ਬਾਅਦ ਹੁਣ ‘ਆਪ’ 2025 ‘ਚ ਦਿੱਲੀ ਜਿੱਤ ਕੇ ਇਤਿਹਾਸ ਰਚਣ ਜਾ ਰਹੀ ਹੈ – ਕੇਜਰੀਵਾਲ*Bunty24/11/2024 by Bunty24/11/2024 *ਨਵੀਂ ਦਿੱਲੀ – ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਆਮ ਆਦਮੀ ਪਾਰਟੀ ਵਿੱਚ ਜੋਸ਼ ਅਤੇ ਉਤਸ਼ਾਹ ਭਰ ਦਿੱਤਾ ਹੈ। ‘ਆਪ’ ਨੇ ਪੰਜਾਬ ਦੀਆਂ ਚਾਰ...
Indiaਯੂਕੇ ’ਚ ਭਾਰਤੀ ਵਿਅਕਤੀ ਵੱਲੋਂ ਪਤਨੀ ਦਾ ਕਤਲBunty24/11/2024 by Bunty24/11/2024 ਨਵੀਂ ਦਿੱਲੀ – ਬਰਤਾਨੀਆ ਦੇ ਨੌਰਥੈਂਪਟਨਸ਼ਾਇਰ ਵਿੱਚ ਵਾਪਰੀ ਕਤਲ ਦੀ ਇਕ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲੀਸ ਨੂੰ ਸ਼ੱਕ ਹੈ ਕਿ...